Htv Punjabi
Religion Video

ਕੀ ਕੇਦਾਰਨਾਥ ‘ਚ ਮੁਸਲਮਾਨ ਘੋੜੇ ਵਾਲਿਆਂ ਨੇ ਯਾਤਰੀ ਕੁੱਟੇ? ਹਕੀਕਤ ਟੀ ਵੀ ਪੰਜਾਬੀ ਕੱਢ ਲੈ ਆਇਆ ਸੱਚ

ਕੌਣ ਨੇ ਇਹ ਲੋਕ ਜਿੰਨਾਂ ਨੇ ਭਗਵਾਨ ਸ਼ਿਵ ਦੇ ਦਰਬਾਰ ਤੇ ਆਏ ਸ਼ਰਦਾਲੂਆਂ ਨਾਲ ਘਟੀਆਂ ਕਰਤੂਤ ਕੀਤੀ ਐ,,,,,ਇਸ ਵਾਇਰਲ ਵੀਡੀਓ ਤੇ ਕਈ ਅੰਧ ਭਗਤਾਂ ਅਤੇ ਸਮਾਜ ਦੇ ਵਿੱਚ ਨਫਰਤ ਫਿਲਾਉਣ ਵਾਲੇ ਘਟੀਆ ਮਾਨਸਿਕਤਾ ਦੇ ਲੋਕਾਂ ਨੇ ਇਸ ਨੂੰ ਅੱਤਵਾਦ ਦਾ ਨਾਮ ਦੇ ਮੁਸਲਿਮ ਭਾਈਚਾਰੇ ਨੂੰ ਜ਼ਿਹਾਦੀ ਅਤੇ ਮੁਸਲਮਾਨਾਂ ਨੂੰ ਬਦਮਾਨ ਕਰਨ ਦੀ ਕਸਰ ਨਹੀਂ ਛੱਡੀ,,,,,,,ਸੋਸ਼ਲ ਮੀਡੀਆ ਤੇ ਨਫਰਤ ਦੀ ਅਫਵਾਹ ਫਿਲਾਹ ਦਿੱਤੀ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਈ ਜ਼ਹਿਰ ਉਗਲਣ ਵਾਲਿਆਂ ਨੇ,,,,,,ਲੋਕਾਂ ਨੇ ਇਸ ਘਟਨਾ ਨੂੰ ਧਰਮੀ ਰੰਗਤ ਦੇਕੇ ਨਫਰਤੀ ਭੱਠੀ ਮਗਦੀ ਰੱਖਣ ਲਈ ਤੇਲ ਪਾਉਣ ਦਾ ਕੰਮ ਕੀਤਾ,,,,,,,

ਪਰ ਹਕੀਕਤ ਟੀ ਵੀ ਪੰਜਾਬੀ ਨੇ ਇਸ ਝੂਠ ਨੂੰ ਬੇਨਾਕਾਬ ਕਰ ਦਿੱਤਾ ਅਤੇ ਅੰਧ ਭਗਤਾਂ ਵਲੋਂ ਫਿਲੇ ਜਾ ਰਹੇ ਝੂਠ ਦਾ ਪਰਦਾਫਾਸ਼ ਕਰ ਦਿੱਤਾ,,,,,,,ਇਸ ਟੀਵੀਟ ਨੂੰ ਧਿਆਨ ਨਾਲ ਦੇਖੋ ਉਤਰਾਂਖੰਡ ਪੁਲਿਸ ਨੇ ਟਵੀਟ ਕਰਕੇ ਇਨ੍ਹਾਂ ਦੋਸ਼ੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ,,,,,,,,ਪੁਲਿਸ ਦੀ ਗ੍ਰਿਫਤ ਖੜੇ ਇਹ ਉਹ ਬਦਮਾਂਸ਼ ਖੱਚਰ ਅਤੇ ਘੋੜਾ ਚਾਲਕ ਨੇ ਜਿਨ੍ਹਾਂ ਨੇ ਬਗੈਰ ਕਿਸੇ ਕਾਰਨ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ,,,,,,,,,ਜਾਣਕਾਰੀ ਲਈ ਦੱਸ ਦੀਏ ਕੀ ਦਿੱਲੀ ਦੀ ਰਹਿਣ ਤਨੁਕਾ ਪੌਂਡਾਰ ਨਾ ਦੀ ਔਰਤ ਦੀ ਸ਼ਕਾਇਤ ਤੇ ਕੋਤਵਾਲੀ ਸੋਨਪ੍ਰਇਆਗ ਉਤਰਾਖੰਡ ਪੁਲਿਸ ਨੇ ਦੋਸ਼ੀਆਂ ਤੇ ਕਾਰਵਾਈ ਕਰਦੇ ਹੋਏ ਚਾਲਾਕਾ ਦੇ ਘੋੜੇ ਦੇ ਲਾਇਸੈਂਸ ਰੱਦ ਕਰ ਦਿੱਤਾ,,,,,ਫੜੇ ਗਏ ਦੋਸ਼ੀ ਕੋਈ ਮੁਸਲਮਾਨ ਨਹੀਂ ਬਲਕਿ ਹਿੰਦੂ ਦੱਸੇ ਜਾ ਰਹੇ,,,,,ਫੜੇ ਗਏ ਦੋਸ਼ੀਆਂ ਦੀ ਗਿਣਤੀ 5 ਦੱਸੀ ਜਾ ਰਹੀ ਜਿਨਾਂ ਵਿੱਚੋਂ ਇਕ ਨਾਬਲਾਗ ਹੈ ਜਿਨ੍ਹਾਂ ਦੀ ਪਛਾਣ ਅੰਕਿਤ ਸਿੰਘ, ਸੰਤੋਸ਼ ਕੁਮਾਰ ਰੋਹਿਤ ਕੁਮਾਰ ਅਤੇ ਗੋਤਮ ਸਣੇ ਇਕ ਨਾਬਾਲਗ ਹੈ ਜੋ ਕਿ ਰੁਦ੍ਰ ਪ੍ਰਇਆਗ ਦੇ ਰਹਿਣ ਵਾਲੇ ਵਜੋਂ ਹੋਈ ਹੈ,,,,,,ਫੇਕ ਖਬਰਾਂ ਅਤੇ ਫੇਕ ਜਾਣਕਾਰੀ ਤੋਂ ਸਾਵਧਾਨ ਰਹੋ .,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕੜਾਕੇ ਦੀ ਠੰਡ ‘ਚ PM ਮੋਦੀ ਨੂੰ ਕਿਉਂ ਆਈਆਂ ਤਰੇਲੀਆਂ

htvteam

ਬੇਹੱਦ ਬੁਰੇ ਹਾਲਾਤਾਂ ਵਿਚ ਦਿਨ ਕੱਟਣ ਨੂੰ ਮਜ਼ਬੂਰ ਗਰੀਬ ਪਰਿਵਾਰ

htvteam

ਪਾਣੀ ਕਰਕੇ ਟਾਪੂ ਬਣ ਚੁੱਕੇ ਪਿੰਡ ‘ਚ ਅਚਾਨਕ ਆਗੇ ਮੁਸਲਮਾਨਾਂ ਦੇ ਮੁੰਡੇ, ਅੱਗੇ ਦੇਖੋ ਕੀ ਹੋਇਆ

htvteam

Leave a Comment