Htv Punjabi
Punjab Video

ਬੇਹੱਦ ਬੁਰੇ ਹਾਲਾਤਾਂ ਵਿਚ ਦਿਨ ਕੱਟਣ ਨੂੰ ਮਜ਼ਬੂਰ ਗਰੀਬ ਪਰਿਵਾਰ

ਗਰੀਬੀ ਤੇ ਮਜਬੂਰੀ ਦੀ ਇਹ ਜਿਉਂਦੀ ਜਾਗਦੀ ਤਸਵੀਰ ਹੈ ਬਟਾਲਾ ਦੇ ਇੱਕ ਪਰਿਵਾਰ ਦੀ |
ਇਸ ਪਰਿਵਾਰ ਦਾ ਮੁਖੀ ਰਿਸ਼ਵ ਚਲਾ ਕੇ ਮਸਾਂ ਹੀ ਦੋ ਵੇਲੇ ਦੀ ਰੋਟੀ ਪੂਰੀ ਕਰ ਪਾਉਂਦਾ ਹੈ ਤੇ ਜਿਸ ਦਿਨ ਦਿਹਾੜੀ ਨਾ ਲੱਗੇ ਉਸ ਦਿਨ ਭੁੱਖਿਆਂ ਰਹਿ ਕੇ ਵੀ ਡੰਗ ਸਰਨਾ ਪੈਂਦਾ ਹੈ | ਮਿੱਟੀ ਦੀ ਇਹ ਕੱਚੀ ਕੰਧ, ਟੁੱਟੇ ਬੂਹੇ ਤੇ ਬਾਰੀਆਂ, ਰੱਸੀਆਂ ਬੰਨ੍ਹ ਬੰਨ੍ਹ ਕੋਠੇ ਨਾਲ ਖੜ੍ਹੀ ਕੀਤੀ ਪੌੜੀ, ਗ਼ਰੇ ਬਾਲਿਆਂ ਦੀ ਕੱਚੀ ਛੱਤ, ਕੁੱਲ ਮਿਲਾ ਕੇ ਬੇਹੱਦ ਬੁਰੇ ਹਾਲਾਤਾਂ ‘ਚ ਇਹ ਮਕਾਨ | ਹਾਲ ਇਹ ਹੈ ਕਿ ਇਸ ਛੱਤ ਹੇਠਾਂ ਰਹਿਣ ਵਾਲੇ ਇਸ ਟੱਬਰ ਨੂੰ ਹਮੇਸ਼ਾਂ ਹੀ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਫਿਤੀ ਫਿਤੀ ਹੋ ਚੁੱਕੀ ਇਹ ਛੱਤ ਸੁੱਤੇ ਪਏ ਕਿਤੇ ਉਹਨਾਂ ਤੇ ਨਾ ਆ ਡਿੱਗੇ |

Related posts

ਆਹ ਦੇਖਲੋ ਭੈਣ ਭਰਾ ਨੂੰ ਦੇ ਰਹੇ ਸੀ ਕਮਰਾ, ਫਿਰ ਪਹੁੰਚੇ ਗੁਰੂ ਦੇ ਸਿੰਘ, ਚੁਕਾਈਆਂ ਹੋਟਲ ਵਾਲੇ ਦੀਆਂ ਛਾਲਾਂ

htvteam

ਧੀ ਹੋਵੇ ਤਾਂ ਇਹੋ ਜਿਹੀ, ਦੇਖੋ ਕੀ ਕਰ ਗਈ ਪੰਜਾਬ ਦੀ ਧੀ

htvteam

ਆਹ ਬੰਦੇ ਲੋਕਾਂ ਦੇ ਘਰਾਂ ਵੜ੍ਹਕੇ ਕਰਦੇ ਸੀ ਅਜਿਹੇ ਕੰਮ, ਫਿਰ ਪੁਲਿਸ ਨੇ ਕੀਤਾ ਅਜਿਹਾ ਹਾਲ

htvteam