Htv Punjabi
Punjab Video

ਕੁੜੀਆਂ ਨੂੰ ਬਾਹਰ ਭੇਜਣ ਵਾਲੇ ਜ਼ਰੂਰ ਦੇਖਣ ਵੀਡੀਓ

ਸਾਡੀ ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ਿਆਂ ਦੀ ਦਲਦਲ ਵਿੱਚ ਤਾਜ਼ੀ ਜਾ ਰਹੀ ਹੈ ਜਾਂ ਫਿਰ ਉਨਾਂ ਦੇ ਵਿੱਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ। ਜਿਸ ਦੌਰਾਨ ਕਈ ਵਾਰ ਉਹ ਅਜਿਹੇ ਠੱਗ ਇਹ ਜੰਟਾ ਦੇ ਧੱਕੇ ਚੜ ਜਾਂਦੇ ਨੇ ਕਿ ਫਿਰ ਵਿਦੇਸ਼ਾਂ ਵਿੱਚ ਜਾ ਕੇ ਉਨਾਂ ਦੇ ਹਾਲਾਤ ਬੱਤ ਤੋਂ ਬਤਰ ਹੋ ਜਾਂਦੇ ਨੇ ਅਤੇ ਫਿਰ ਉੱਥੇ ਬੈਠ ਕੇ ਵੀਡੀਓ ਜਾਰੀ ਕਰਕੇ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ।,, ਜਿਸ ਦੇ ਮੱਦੇ ਨਜ਼ਰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿੱਚ ਮਸਕਟ ਓਮਾਨ ਤੇ ਇਰਾਕ ਵਿੱਚੋਂ 17 ਕੁੜੀਆਂ ਦੀ ਸੁਰੱਖਿਅਤ ਵਾਪਸੀ ਹੋਈ ਹੈ। ਅਰਬ ਦੇਸ਼ਾਂ ਵਿੱਚ ਇਹ ਕੁੜੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸੀਆਂ ਹੋਈਆਂ ਸਨ।ਵਾਪਿਸ ਪਰਤੀਆਂ ਇਹਨਾਂ ਲੜਕੀਆਂ ਦਾ ਆਪਣੇ ਪਰਿਵਾਰਾਂ ਵਿੱਚ ਪਰਤਣ ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ। ਤੇ ਗੱਲਬਾਤ ਦੱਸਿਆ ਕਿ ਕਿਸ ਤਰੀਕੇ ਨਾਲ ਉਨਾਂ ਨਾਲ ਉੱਥੇ ਤਸ਼ੱਦਦ ਹੁੰਦਾ ਸੀ,,,,,

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਮਸਕਟ ਓਮਾਨ ਤੋਂ ਵਾਪਿਸ ਆਈਆਂ ਲੜਕੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੌਸਲਾ ਦਿੱਤਾ ਕਿ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹਨ। ਸੰਤ ਸੀਚੇਵਾਲ ਇਹਨਾਂ ਲੜਕੀਆਂ ਵੱਲੋਂ ਦਿਖਾਏ ਗਏ ਹੌਸਲੇ ਤੇ ਹਿੰਮਤ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਜੇਕਰ ਅਜਿਹੀ ਪਹਿਲ ਕਦਮੀ ਦੂਜੀਆਂ ਲੜਕੀਆਂ ਵੀ ਕਰਨ ਤਾਂ ਵਿਦੇਸ਼ਾਂ ਵਿੱਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ ਪਾਈ ਜਾ ਸਕਦੀ ਹੈ। ਸੰਤ ਸੀਚੇਵਾਲ ਨੇ ਪੀੜਤ ਲੜਕੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦਾ ਮਸਲਾ ਪੰਜਾਬ ਦੇ ਡੀ.ਜੀਪੀ ਕੋਲ ਉਠਾਇਆ ਜਾਵੇਗਾ ਤਾਂ ਜੋ ਅਜਿਹੇ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।

ਹੁਣ ਤੱਕ ਅਰਬ ਦੇਸ਼ਾਂ ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਿਸ ਲਿਆਂਦੀਆਂ ਲੜਕੀਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ। ਇਹਨਾਂ ਤੇ ਤਰ੍ਹਾਂ-ਤਰ੍ਹਾਂ ਤੇ ਤਸ਼ਦੱਦ ਕੀਤੇ ਜਾ ਰਹੇ ਸਨ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

Big Breaking- ਹੁਣੇ ਹੁਣੇ ਮੋਗਾ ‘ਚ ਖਾਲਿਸਤਾਨੀ ਕਰ ਗਏ ਕਾਰਾ, SDM ਦਫਤਰ ‘ਚ ਲਹਿਰਾ ਗਏ ਖਾਲਿਸਤਾਨੀ ਝੰਡਾ LIVE

htvteam

ਕੋਰੋਨਾ ਦੀ ਦਹਿਸ਼ਤ ਲੋਕ ਕਹਿੰਦੇ ਜੇ ਮਰਨਾ ਹੀ ਹੈ ਤਾਂ ਘਰ ਜਾ ਕੇ ਮਰਾਂਗੇ, ਏਸ ਲਈ ਪੈਦਲ ਹੀ ਤੁਰ ਪਏ ਦਿੱਲੀ ਤੋਂ ਜੰਮੂ

Htv Punjabi

ਲਵ-ਮੈਰਿਜ ਕਰਵਾਉਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ

htvteam

Leave a Comment