Htv Punjabi
Punjab Video

ਕੁੜੀ ਦੇ ਚੱਕਰ ‘ਚ ਡੇਰੇ ਵਾਲਿਆਂ ਨੇ ਮੁੰਡੇ ਨਾਲ ਕਰ’ਤਾ ਓਹੀ ਕੰਮ

ਮਾਮਲਾ ਹੈ ਪੁਲਿਸ ਜਿਲ੍ਹਾ ਖੰਨਾ ਦੇ ਪਿੰਡ ਮੰਜਾਲੀ ਕਲਾਂ ਦਾ, ਜਿੱਥੇ ਇਸ ਨੌਜਵਾਨ ਨਾਲ ਨਿਹੰਗ ਸਿੰਘ ਨੇ ਇੱਕ ਭਿਆਨਕ ਕਾਰਾ ਕੀਤਾ ਹੈ | ਅਸਲ ‘ਚ ਥਾਣਾ ਮਲੌਦ ਦੇ ਅਧੀਨ ਆਉਂਦੇ ਪਿੰਡ ਕੁੱਲੇਵਾਲ ਦੇ 22 ਸਾਲਾਂ ਨੌਜਵਾਨ ਅਵਤਾਰ ਸਿੰਘ ਦੀ ਪਿੰਡ ਮੰਜਾਲੀ ਕਲਾਂ ਦੀ 21 ਸਾਲ ਦੀ ਸਿਮਰਨ ਕੌਰ ਨਾਲ ਸੋਸ਼ਲ ਮੀਡਿਆ ‘ਤੇ ਗੱਲ ਬਾਤ ਸੀ |

ਲੰਘੀ 6 ਤਰੀਕ ਨੂੰ ਸਿਮਰਨ ਅਚਾਨਕ ਘਰੋਂ ਫ਼ਰਾਰ ਹੋ ਜਾਂਦੀ ਹੈ | ਕੁੜੀ ਦੇ ਪਿੰਡ ਮੰਜਾਲੀ ਕਲਾਂ ਦੇ ਦੋ ਨਿਹੰਗ ਸਿੰਘ ਲਾਡੀ ਅਤੇ ਕੁਲਬੀਰ ਕੁੜੀ ਨੂੰ ਭਜਾਉਣ ਦਾ ਦੋਸ਼ ਅਵਤਾਰ ਸਿੰਘ ‘ਤੇ ਲਗਾਉਂਦੇ ਨੇ, ਪਰ ਅਵਤਾਰ ਦੇ ਪਰਿਵਾਰ ਵਾਲੇ ਹੱਥ ਜੋੜ ਜੋੜ ਮਿੰਨਤਾਂ ਕਰਦੇ ਦੱਸਦੇ ਨੇ ਕਿ ਕੁੜੀ ਕਿਸੇ ਹੋਰ ਨਾਲ ਫ਼ਰਾਰ ਹੋਈ ਹੈ ਕਿਓਂਕਿ ਸਦਾ ਮੁੰਡਾ ਤਾਂ ਘਰ ਹੈ | ਪਰ ਉਹ ਨਹੀਂ ਮੰਨਦੇ ਫੇਰ ਬੀਤੇ ਦਿਨ ਅਵਤਾਰ ਸਿੰਘ ਨਾਲ ਜੋ ਕੁੱਝ ਹੁੰਦੈ ਉਸ ਕਾਰਨ ਪੂਰੇ ਪਿੰਡ ‘ਚ ਰੋਸ ਅਤੇ ਗੁੱਸੇ ਦਾ ਮਾਹੌਲ ਹੈ |

Related posts

ਚਿੱਟੀ ਕੁੱਤੀ ਨੇ ਘਰ ‘ਚ ਆ ਕੀ ਕਰਵਾਤਾ

htvteam

ਹੁਣੇ-ਹੁਣੇ ਸਪਾ ਸੈਂਟਰ ‘ਚ ਪੈ ਗਿਆ ਪੁਲਿਸ ਦਾ ਛਾਪਾ

htvteam

ਪੁਲਿਸ ਕਮਿਸ਼ਨਰ ਨੂੰ ਨਿਹੰਗ ਸਿੰਘਾਂ ਨੇ ਪਵਾਤੀਆਂ ਭਾਜੜਾ ਦਫ਼ਤਰ ਬਾਹਰ ਬਣ ਗਿਆ ਅਜਿਹਾ ਸੀਨ

htvteam