Htv Punjabi
Punjab Video

ਕੁੱਤੇ ਦਾ ਆਹ ਪੋਸਟਰ ਦੇਖ ਲੋਕਾਂ ਨੇ ਗਲੀ ‘ਚ ਰੱਖੀ ਬਾਜ਼ ਵਰਗੀ ਅੱਖ

ਪਰਿਵਾਰ ਦਾ ਗੁੰਮਿਆ ਲਾਡਲਾ ਕੁੱਤਾ ਟਾਈਗਰ
ਲੱਭਣ ਲਈ ਸੜਕਾਂ ਤੇ ਉਤਰੇ ਪਰਿਵਾਰਿਕ ਮੈਂਬਰ
ਹੱਥਾਂ ਵਿੱਚ ਫੜੇ ਗੁਮਸ਼ੁਦਾ ਦੇ ਪੋਸਟਰ ,ਰੱਖਿਆ ਇਨਾਮ
ਅਕਸਰ ਕਿਹਾ ਜਾਂਦਾ ਹੈ ਕਿ ਵਫਾਦਾਰ ਜਾਨਵਰ ਕੁੱਤੇ ਨਾਲ ਜਿਸ ਦਾ ਪਿਆਰ ਹੋਵੇ ਉਹ ਕਦੇ ਨਹੀਂ ਭੁਲਾਇਆ ਜਾਂਦਾ ਪਰ ਅਜਿਹਾ ਹੀ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਜਿਸ ਦਾ ਲਾਡਲਾ ਕੁੱਤਾ ਟਾਈਗਰ ਗੁਮ ਹੋਣ ਤੇ ਉਹ ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਲੱਭਣ ਲਈ ਸੜਕਾਂ ਤੇ ਘੁੰਮ ਉਸਦੀ ਤਲਾਸ਼ ਕਰ ਰਹੇ ਨੇ। ਉਹਨਾਂ ਨੇ ਹੱਥਾਂ ਦੇ ਵਿੱਚ ਗੁਮਸ਼ੁਦਗੀ ਦੇ ਪੋਸਟਰ ਫੜੇ ਨੇ ਅਤੇ ਲੋਕਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਪੁੱਛਿਆ ਵੀ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਇਨਾਮ ਵੀ ਰੱਖਿਆ ਹੈ। ਤਾਂ ਕਿ ਉਹਨਾਂ ਦੇ ਪੁੱਤਾਂ ਵਾਂਗੂ ਪਾਲਿਆ ਕੁੱਤਾ ਉਹਨਾਂ ਨੂੰ ਮਿਲ ਜਾਵੇ।

ਉਧਰ ਕੁੱਤੇ ਦੀ ਮਾਲਕਾ ਅਨੁਰਾਧਾ ਨੇ ਕਿਹਾ ਕਿ ਉਹ ਟਰਾਂਸਪੋਰਟ ਨਗਰ ਦੇ ਰਹਿਣ ਵਾਲੇ ਨੇ ਅਤੇ 27 ਤਰੀਕ ਨੂੰ ਇਹਨਾਂ ਦਾ ਕੁੱਤਾ ਗੁੰਮ ਹੋਇਆ ਸੀ ਕਿਹਾ ਕਿ ਉਹ ਕਿਸੇ ਦੇ ਪਿੱਛੇ ਚਲਾ ਗਿਆ ਤੇ ਵਾਪਸ ਨਹੀਂ ਆਇਆ ਦੇਸ਼ ਦੀ ਕਾਫੀ ਭਾਲ ਕੀਤੀ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਸੜਕਾਂ ਤੇ ਪੋਸਟਰ ਲੈ ਕੇ ਪੁਲਿਸ ਨੂੰ ਲੱਭਣ ਦਾ ਯਤਨ ਕਰ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰਿਕ ਦੀ ਤਰਹਾਂ ਟਾਈਗਰ ਨਾਮਕ ਕੁੱਤਾ ਸੀ। ਉਹਨਾਂ ਕਿਹਾ ਕਿ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੱਭਣ ਵਾਲੇ ਲਈ 2100 ਦਾ ਇਨਾਮ ਵੀ ਰੱਖਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਲਾਜ਼ਮਾਂ ਨੇ ਜਨਾਨੀਆਂ ਦੇ ਪਾ ਲਿਆ ਹੱਥ ?

htvteam

ਨਾਜਾਇਜ਼ ਸਬੰਧਾਂ ਨੇ ਬੇਕਸੂਰ ਮੁੰਡੇ ਦਾ ਦੇਖੋ ਕੀ ਹਾਲ ਕਰ ਦਿੱਤਾ

htvteam

ਬਾਹਰੋਂ ਏਸ ਸ਼ਹਿਰ ‘ਚ ਆਉਣ ‘ਤੇ ਕਮਰੇ ‘ਚ ਬੰਦ ਕੀਤੇ ਕੋਰੋਨੇ ਦੇ 70 ਸ਼ੱਕੀ ਗਏ ਫਰਾਰ, ਗੱਦੇ ਵਿਛਾਕੇ ਸੜਕ ‘ਤੇ ਬੈਠਕੇ ਸ਼ਰੇਆਮ ਕਰਨ ਲੱਗੇ ਆਹ ਕੰਮ ! ਪਈਆਂ ਭਾਜੜਾਂ

Htv Punjabi

Leave a Comment