ਮਸ਼ਹੂਰ ਕੁੱਲੜ ਪੀਜ਼ਾ ਕਪਲ ਵਾਲਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਲੋਕਾਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਉਥੇ ਹੀ ਇੱਕ ਬਜ਼ੁਰਗ ਮਹਿਲਾ ਉਸਦੇ ਹੱਕ ‘ਚ ਨਿੱਤਰੀ ਆ,, ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜਿਥੇ ਲੱਖਾਂ ਲਾਹਨਤਾਂ ਪਾਈਆਂ ਓਥੇ ਹੀ ਬਜ਼ੁਰਗ ਮਹਿਲਾ ਨੇ ਭਾਂਤ ਭਾਂਤ ਦੀਆਂ ਗਾਲ੍ਹਾਂ ਵੀ ਕੱਢੀਆਂ,,,,,ਇੰਨਾ ਹੀ ਨਹੀਂ ਬਜ਼ੁਰਗ ਨੇ ਇਹ ਵੀ ਕਿਹਾ ਕਿ ਜੇਕਰ ਕਾਲ ਨੂੰ ਤੁਹਾਡੀ ਧੀ ਭੈਣ ਨਾਲ ਅਜਿਹਾ ਹੋਵੇ ਕੀ ਤੁਸੀਂ ਫੇਰ ਵੀ ਵੀਡਿਓ ਸ਼ੇਅਰ ਕਰੋਗੇ,, ਹੋਰ ਗੁੱਸੇ ‘ਚ ਆਈ ਇਸ ਬਜ਼ੁਰਗ ਔਰਤ ਨੇ ਕੀ ਕੁਝ ਕਿਹਾ ਸੁਣੋ ਜ਼ੁਬਾਨੀ
ਸੋ ਦਸ ਦਈਏ ਕੀ ਕੁੱਲੜ ਪੀਜ਼ਾ ਕਪਿਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਮਾਲਕ ਦੇ ਵੱਲੋਂ ਲਗਾਤਾਰ ਇਸ ਵੀਡੀਓ ਨੂੰ ਫੇਕ ਦੱਸਿਆ ਜਾ ਰਿਹਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਲੋਕ ਵੀ ਕੁਲੜ ਪੀਜ਼ਾ ਕਪਲ ਦੇ ਹੱਕ ਦੇ ਵਿੱਚ ਨਿੱਤਰਦੇ ਨੇ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….