Htv Punjabi
Punjab Video

ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਤਾਏ ਨੇ ਕੀਤੇ ਖੁਲਾਸੇ ?

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਵੇਂ ਭਾਰਤ ਤੇ ਕੈਨੇਡਾ ਵਿਚਕਾਰ ਸਿਆਸਤ ਗਰਮਾਈ ਹੋਈ ਹੈ ਪਰ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਨਿੱਝਰ ਦੇ ਜੱਦੀ ਪਿੰਡ ਭਾਰ ਸਿੰਘ ਪੁਰਾ ਵਿੱਚ ਚੁੱਪ ਪਸਰੀ ਹੋਈ ਹੈ,,,,ਹਰਦੀਪ ਸਿੰਘ ਨਿੱਝਰ ਦੇ ਤਾਏ ਨੇ ਹਿੰਮਤ ਸਿੰਘ ਨੇ ਕਿਹਾ ਕਿ ਜੇ ਉਹ ਇਹੋ-ਜਿਹਾ ਕੰਮ ਕਰਦਾ ਹੁੰਦਾ ਤਾਂ ਇਨ੍ਹਾਂ ਨੇ ਪਹਿਲਾਂ ਕਿਉਂ ਨਾ ਕਾਰਵਾਈ ਕੀਤੀ, ਕਾਨੂੰਨ ਹੁੰਦੇ ਹਨ, ਸਭ ਕੁਝ ਹੁੰਦਾ ਹੈ। ਹਿੰਮਤ ਸਿੰਘ ਨੇ ਕਿਹਾ ਕਿ 16 ਕੁ ਸਾਲ ਦੀ ਉਮਰ ਸੀ ਜਦੋ ਨਿੱਗਰ ਇੱਥੋਂ ਚਲਾ ਗਿਆ। ਅਤੇ ਪਿਛਲੇ ਮਾਪੇ ਵੀ ਉਧਰ ਹੀ ਚਲੇ ਗਏ ਨੇ। ਅਤੇ ਉਸਦਾ ਪਰਿਵਾਰ ਬਾਹਰ ਹੀ ਰਹਿ ਰਿਹਾ,,,,,,,,

ਦਰਅਸਲ, ਜਾਇਦਾਦ ਜ਼ਬਤ ਕਰਨ ਸਬੰਧੀ ਸੀਬੀਆਈ-ਕਮ-ਐੱਨਆਈਏ ਪੰਜਾਬ ਜ਼ਿਲ੍ਹਾ ਅਦਾਲਤ ਮੁਹਾਲੀ ਨੇ ਅਕਤੂਬਰ 2021 ਵਿੱਚ ਇੱਕ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਨਿੱਝਰ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਪੇਸ਼ ਹੋਣ ਦੀ ਗੱਲ ਆਖੀ ਗਈ ਹੈ।

ਇਸ ਵੇਲੇ ਜੋ ਪਿੰਡ ਵਿੱਚ ਨੋਟਿਸ ਦੇਖਣ ਨੂੰ ਮਿਲੇ ਉਸ ਵਿੱਚ ਹਰਦੀਪ ਸਿੰਘ ਨਿੱਝਰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੀ ਪੇਸ਼ਗੀ ਦੀ ਤਰੀਕ 11 ਸਤੰਬਰ 2023 ਲਿਖੀ ਹੋਈ ਹੈ।ਹਾਲਾਂਕਿ, ਹਰਦੀਪ ਸਿੰਘ ਨਿੱਝਰ ਦੀ ਮੌਤ 18 ਜੂਨ 2023 ਵਿੱਚ ਹੋ ਗਈ ਸੀ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੋਲੀ ਮੌਕੇ ਮੁੰਡਾ ਕਾਲੇ ਸ਼ੀਸ਼ਿਆਂ ਵਾਲੀ ਗੱਡੀ ‘ਚ ਬੈਠ ਸ਼ਹਿਰ ‘ਚ ਕਰ ਰਿਹਾ ਸੀ ਹਵਾ, ਅੱਗਿਓਂ ਟੱਕਰੇ ਪੁਲਿਸੀਏ

htvteam

ਸਰਪੰਚ ਨੇ ਗੁਰੂਘਰ ਨੂੰ ਬਣਾ ਲਿਆ ਮੈਰਿਜ ਪੈਲੇਸ, ਮੁੰਡੇ ਦੇ ਵਿਆਹ ਦੀ ਖੁਸ਼ੀ ‘ਚ ਦਿਨੇ ਹੀ ਖਿੱਚਤਾ ਕੰਮ!

htvteam

ਆਹ ਦੇਖਲੋ ਦੋ ਮੁੰਡਿਆਂ ਦੀ ਕਲਾਕਾਰੀ, ਕਿਵੇਂ T-Shirt ਨਾਲ ਪੁੱਟ ਸੁੱਟੀਆਂ ਲੋਹੇ ਦੀਆਂ ਚਾਦਰਾਂ ?

htvteam

Leave a Comment