Htv Punjabi
Punjab Video

ਕੁੱਲੜ੍ਹ ਪੀਜ਼ਾ ਵਾਲੇ ਕੱਪਲ ਦੀ ਵੀਡੀਓ ‘ਤੇ ਭੜਕਿਆ ਐਮ.ਪੀ ਸਿੰਘ

ਬੀਤੀ ਦਿਨੀ ਕੁਲੜ੍ਹ ਪੀਜ਼ਾ ਕੱਪਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ਜਿਸਦੀ ਚਰਚਾ ਪੂਰੇ ਦੇਸ਼ ਅਤੇ ਦੁਨੀਆਂ ਵਿੱਚ ਹੋਈ ਹੈ ਜਿਸਤੋਂ ਸਹਿਜ ਨੇ ਮੀਡੀਆ ਅੱਗੇ ਆਕੇ ਇਕ ਬਿਆਨ ਵੀ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਇਹ ਫੇਕ ਵੀਡੀਓ ਹੈ ਜਿਸਤੋਂ ਐਮਪੀ ਸਿੰਘ ਹੋਰਾਂ ਨੇ ਮੀਡੀਆ ਨੂੰ ਇਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਐਮ ਪੀ
ਸਿੰਘ ਨੇ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਖਰੀਆਂ ਸੁਣਾਈਆਂ ਨੇ ਅਤੇ ਇਸਦੇ ਨਾਲ ਹੀ ਸਹਿਜ ਨੂੰ ਕਈ ਗੱਲਾਂ ਕਹੀਆਂ ਨੇ ਉਹ ਤੁਸੀ ਵੀ ਸੁਣ ਵੱਲੋਂ……

ਐਮ ਪੀ ਸਿੰਘ ਹੋਰਾਂ ਦਾ ਕਹਿਣਾ ਹੈ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦੇ ਵਿੱਚ ਵੀ ਮੋਬਾਇਲ ਵਾੜ੍ਹ ਦਿੱਤਾ ਬੇਸ਼ੱਕ ਸਹਿਜ ਤੋਂ ਗਲਤੀ ਹੋ ਗਈ ਹੈ ਪਰ ਅਸੀ ਉਨ੍ਹਾਂ ਦੇ ਨਾਲ ਹਾਂ ਸੋ ਆਪਣੇ ਰਿਸ਼ਤਿਆਂ ਤੋਂ ਮੋਬਾਇਲ ਨੂੰ ਦੂਰ ਰੱਖਣਾ ਚਾਹੀਦਾ ਹੈ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੰਸਰਾਜ ਹੰਸ ਸਦਮੇ ‘ਚ, ਦੇਖੋ ਹਾਲਤ ?

htvteam

ਬੀਪੀ ਵਾਲਿਆਂ ਲਈ ਯੰਗ ਵੈਦ ਦਾ ਰਾਮਬਾਣ ਲੂਣ ਤੇ ਦੇਸੀ ਘੀ ਵਾਲਾ ਨੁਸਕਾ

htvteam

ਮੌਕੇ ‘ਤੇ ਸੀਨ ਦੇਖਣ ਵਾਲੇ ਲੋਕਾਂ ਦੇ ਵੀ ਉੱਡੇ ਹੋਸ਼

htvteam

Leave a Comment