Htv Punjabi
Punjab Video

ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੀਤੀ ਕਿਸਾਨਾਂ ਨਾਲ ਮਾੜੀ ?

ਪੰਜਾਬ ਸਰਕਾਰ ਦੁਆਰਾ ਅੱਜ 2024 25 ਦਾ ਬਜਟ ਪੇਸ਼ ਕੀਤਾ ਗਿਆ। ਜਿਸ ਨੂੰ ਲੈ ਕੇ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਬਜਟ ਦੇ ਵਿੱਚ ਕੁਝ ਖਾਸ ਹੋਵੇਗਾ। ਖਾਸ ਕਰਕੇ ਗੱਲ ਕੀਤੀ ਜਾਵੇ ਖੇਤੀ ਬਾੜੀ ਦੇ ਲਈ ਤਾਂ ਖੇਤਰੀ ਬਾੜੀ ਦੇ ਲਈ 13784 ਕਰੋੜ ਦਾ ਬਜਟ ਰੱਖਿਆ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਹ ਜਿਹੜਾ ਬਜਟ ਰੱਖਿਆ ਗਿਆ ਬਹੁਤ ਘੱਟ ਰੱਖਿਆ।

ਉਥੇ ਹੀ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਖੇਤੀ ਨੀਤੀ ਦੀ ਗੱਲ ਕਰਦੀ ਸੀ ਤਾਂ ਸਰਕਾਰ ਨੂੰ ਖੇਤੀ ਨੀਤੀ ਅਪਣਾਉਣੀ ਚਾਹੀਦੀ ਹੈ।

ਸੋ ਦੱਸ ਦਈਏ ਕਿ ਪੰਜਾਬ ਦਾ ਬਜਟ ਸੈਸ਼ਨ ਚੱਲ ਰਿਹਾ ਜਿਸ ਤੋਂ ਕਾਫੀ ਉਮੀਦਾਂ ਲਗਾਈਆਂ ਗਈਆਂ ਸੀ ਪਰ ਕਿਸਾਨ ਇਸ ਬਜਟ ਤੋਂ ਖੁਸ਼ ਨਜ਼ਰ ਨਹੀਂ ਆਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਾ ਭੋਲੇ-ਭਾਲੇ ਲੋਕਾਂ ਨਾਲ ਮਾਰਦਾ ਸੀ ਵੱਡੀਆਂ-ਵੱਡੀਆਂ ਠੱਗੀਆਂ

htvteam

ਆਹ ਦੇਖੋ ਅੰਮ੍ਰਿਤਸਰ ਵਿੱਚ ਕੀ ਕੁਝ ਹੋ ਰਿਹਾ

htvteam

ਐਵੇਂ ਇਸਤੇਮਾਲ ਕੀਤਾ ਖੋਪੇ ਦਾ ਤੇਲ ਬਣਾ ਦਿੰਦੈ ਬਿਮਾਰੀਆਂ ਦੀ ਰੇਲ

htvteam

Leave a Comment