Htv Punjabi
Punjab Video

ਕੇਂਦਰ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਆਹ ਕਿਹੜਾ ਫੈਸਲਾ ਸੁਣਾਤਾ

ਕੇਂਦਰੀ ਸਰਕਾਰ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਚਲਦੇ ਲਗਾਤਾਰ ਪੰਜਾਬ ਦਾ ਮਾਹੌਲ ਉਹ ਗਰਮਾਉਂਦਾ ਜਾ ਰਿਹਾ ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਨਵੀਆਂ ਗਾਈਡਲਾਈਨਜ ਜਾਰੀ ਕਰ ਦਿੱਤੀਆਂ ਜਿਸ ਤੋਂ ਬਾਅਦ ਬੱਚਿਆਂ ਚ ਮਾਪਿਆਂ ਚ ਫੈਸਲਾਂ ਦੇ ਵਿੱਚ ਭਾਰੀ ਰੋਸ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਕੋਚਿੰਗ ਸੈਂਟਰ ਨਹੀਂ ਜਾਣਗੇ,, ਕੋਚਿੰਗ ਸੈਂਟਰ ਦੇ ਪ੍ਰੋਫੈਸਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਉਮਰ ‘ਚ ਬੱਚਿਆਂ ਦਾ ਬੇਸ ਬਣਦਾ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਲੈਣਾ ਨਿੰਦਣਯੋਗ ਹੈ,,,,,,,,,,

ਉਥੇ ਹੀ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਚੇ ਸਿਰਫ ਇੱਕ ਤੋਂ ਦੋ ਘੰਟੇ ਦੇ ਲਈ ਹੀ ਪੜ੍ਹਨ ਜਾਂਦੇ ਨੇ,, ਕਿ ਚੰਗੇ ਭਵਿੱਖ ਲਈ ਉਹ ਤਿਆਰ ਹੋ ਸਕਣ,,,,,,,,,,ਇਸ ਦੌਰਾਨ ਜਦੋਂ ਬੱਚਿਆਂ ਨਾਲ ਗੱਲ ਕੀਤੀ ਤਾਂ ਉਨਾਂ ਨੇ ਵੀ ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ ਦੀ ਨਿੰਦਿਆ ਕੀਤੀ,,,,,,,

ਖੈਰ ਦੱਸ ਦੀਏ ਕਿ ਬੱਚਿਆਂ ਦਾ ਇਸ ਉਮਰ ਦੇ ਵਿੱਚ ਆ ਕੇ ਭਵਿੱਖ ਬਣਨਾ ਸ਼ੁਰੂ ਹੁੰਦਾ ਤੇ ਸਕੂਲ ਤੋਂ ਬਾਅਦ ਉਹ ਕੋਚਿੰਗ ਸੈਂਟਰ ਦੇ ਵਿੱਚ ਸਿੱਖਿਆ ਲੈਣ ਲਈ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਉਮਰ ਚ ਬੰਦਿਆਂ ਨੇ ਕੀਤਾ ਕਾਂ/ ਡ, ਫਿਰ ਲੋਕਾਂ ਨੇ ਕਰ ਲਏ ਨੰ/ ਗੇ

htvteam

ਰਸੋ/ਈ ‘ਚੋਂ ਚੁੱਕ/ਕੇ ਬਣਾਓ ਆਹ ਨੁਸਕਾ ਨ/ਸ਼ੇ/ੜੀ ਚੌਥੇ ਦਿਨ ਬੰ/ਨ੍ਹ ਦੇਵੇਗਾ ਹੱ/ਥ

htvteam

ਦੇਸੀ ਜਿਹੇ ਬੰਦੇ ਵਿਦੇਸ਼ੀਆਂ ਨੂੰ ਫਸਾ ਕੇ ਬਣੇ ਕਰੋੜਾਂਪਤੀ

htvteam

Leave a Comment