ਇਹ ਹੈ ਸਮਰਾਲਾ ਦੇ ਪਿੰਡ ਵੜੈਚਾਂ ਦੀ ਰਹਿਣ ਵਾਲੀ ਸੰਦੀਪ ਕੌਰ ਜੋ ਕਿ ਇਨ੍ਹੇ ਦਿਨੀ ਨਾ ਸਗੋਂ ਆਪਣੇ ਪਿੰਡ ਸਗੋਂ ਆਪਣੇ ਪਿਉ ਥਾਣੇਦਾਰ ਦਵਿੰਦਰ ਸਿੰਘ ਗਰਚਾ ਲਈ ਵੀ ਫਖਰ ਦੀ ਵਜ੍ਹਾ ਬਣੀ ਹੈ,ਜਿਸਦੇ ਬਾਰੇ ਸੁਣਕੇ ਤੁਸੀ ਵੀ ਵਾਹ ਵਾਹ ਕਰ ਉੱਠੋਂਗੇ,ਦਰਸਲ ਸੰਦੀਪ ਕੌਰ ਹੋਰਾਂ ਨੌਜਵਾਨ ਕੁੜੀਆਂ ਮੁੰਡਿਆਂ ਵਾਂਗੂ ਪਰਾਏ ਮੁਲਕ ‘ਚ ਪੜ੍ਹਾਈ ਕਰਨ ਗਈ ਸੀ,ਜਿੱਥੇ ਸਖਤ ਮਿਹਨਤ ਕਰਕੇ ਸੰਦੀਪ ਕੌਰ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਚੁੱਕੀ ਹੈ,ਜਿਸਦੀ ਖੁਸ਼ੀ ਸੰਦੀਪ ਕੌਰ ਦੇ ਪਿਉ ਗਰਚਾ ਹੋਰਾਂ ਦਾ ਵੱਡੇ ਅਫਸਰਾਂ ਵੱਲਾਂ ਗਲ ‘ਚ ਹਾਰ ਪਾਕੇ ਸਵਾਗਤ ਕੀਤਾ ਜਾ ਰਿਹਾ ਹੈ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਹੋਰਾਂ ਨੇ ਕਿਹਾ ਕੀ ਮੈਨੂੰ ਆਪਣੀ ਬੇਟੀ ਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ,,,,,,,,
ਉੱਧਰ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੇ ਸੰਦੀਪ ਕੌਰ ਬਾਰੇ ਜੋ ਕਿਹਾ ਉਹ ਸੁਣ ਦਵਿੰਦਰ ਸਿੰਘ ਹੋਰਾਂ ਦਾ ਮਾਣ ਦੇ ਨਾਲ ਸੀਨਾ ਚੌੜਾ ਹੋ ਗਿਆ,,,,,,,,,ਸੋ ਸੰਦੀਪ ਕੌਰ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਕੇ ਆਪਣੇ ਮਾਪਿਆਂ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ,ਸੋ ਨੌਜਵਾਨ ਪੀੜੀ ਨੂੰ ਅਜਿਹੀਆਂ ਧੀਆਂ ਤੋਂ ਪ੍ਰੇਣਨਾ ਲੈਕੇ ਜ਼ਿੰਦਗੀ ਚ ਅੱਗੇ ਵਧਣਾ ਚਾਹੀਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
