Htv Punjabi
Punjab Video

ਕੈਪਟਨ ਦੇ ਭਾਜਪਾ ‘ਚ ਸ਼ਾਮਿਲ ਹੋਣ ‘ਤੇ “ਆਪ” ਨੇ ਆਖਤੀ ਵੱਡੀ ਗੱਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਨੇ ਮੀਡਿਆ ਸਾਹਮਣੇ ਕਿਹਾ ਕਿ ਭਾਜਪਾ ਕੌਮੀ ਪ੍ਰਧਾਨ ਨੇ ਖੁਦ ਆ ਕੇ ਕੈਪਟਨ ਨੂੰ ਪਾਰਟੀ ‘ਚ ਸ਼ਾਮਿਲ ਕਰਵਾਉਣਾ ਸ਼ਾਮਿਲ ਕਰਵਾਉਣ ਮੁਨਾਸਿਬ ਨਹੀਂ ਸਮਝਿਆ | ਇਸ ਤੋਂ ਇਲਾਵਾ ਉਹਨਾਂ ਜੋ ਕੁੱਝ ਕਿਹਾ ਸੁਣੋ |

Related posts

ਗੱਲਾਂ ਗੋਲ-ਮਟੋਲ ਕਰਨ ਵਾਲਾ ਸਸਤਾ ਨੁਸਕਾ Good Information

htvteam

ਹੁਣੇ ਹੁਣੇ ਆਹ ਸ਼ਹਿਰ ਚ ਚੱਲੀਆਂ ਗੋ/ ਲੀ/ ਆਂ, ਭੱਜੇ ਫਿਰਨ ਲੋਕ

htvteam

ਬੱਚਿਆਂ ਦੀ ਆਤਿਸ਼ਬਾਜ਼ੀ ਨੇ ਪਵਾਤਾ ਵੱਡਾ ਪੁਆੜਾ

htvteam

Leave a Comment