ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਆਲੋਵਾਲ ਦੇ ਵਿੱਚੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ,ਇਨ੍ਹਾਂ ਤਸਵੀਰਾਂ ਚ ਭੁੱਬਾਂ ਮਾਰ ਮਾਰ ਰੁੰਦੇ ਕੁਰਲਦੇ ਉਹੀ ਰਾਜਿੰਦਰ ਕੌਰ ਦੇ ਪੇਕੇ ਪਰਿਵਾਰ ਮੈਂਬਰ ਨੇ ਜਿਨ੍ਹਾਂ ਚਾਵਾਂ ਤੇ ਰੀਝਾ ਨਾਲ ਨੋ ਸਾਲ ਪਹਿਲਾਂ ਰਾਜਿੰਦਰ ਕੌਰ ਦਾ ਵਿਆਹ ਏਸ ਪਿੰਡ ਦੇ ਰਹਿਣ ਵਾਲੇ ਅਮਰੀਕ ਸਿੰਘ ਨਾਲ ਕੀਤਾ ਸੀ ਪਰ ਬਦਕਿਸਮਤੀ ਨੋ ਸਾਲ ਤੱਕ ਰਾਜਿੰਦਰ ਕੌਰ ਮਾਂ ਨਾ ਬਣ ਸਕੀ ਜਿਸਦੇ ਚੱਲਦੇ ਘਰ ਵਿੱਚ ਦੋਵਾਂ ਪਤੀ ਪਤਨੀ ਦਾ ਝਗੜਾ ਹੋਣ ਲੱਗਿਆ ਪਰ ਇਹ ਝਗੜਾ ਐਨਾ ਖੌਫਨਾਕ ਰੂਪ ਧਾਰ ਲਵੇਗਾ ਇਸਦੀ ਕਿਸੇ ਨੇ ਕਲਪਨਾ ਤੱਕ ਨਹੀਂ ਕੀਤੀ ਹੋਵੇਗੀ ਦਰਸਲ ਬੀਤੇ ਦਿਨੀ ਅਮਰੀਕ ਸਿੰਘ ਨੇ ਆਪਣੀ ਘਰਵਾਲੀ ਨਾਲ ਜਲਾਦਾ ਤੋਂ ਵੀ ਭੈੜਾ ਕੰਮ ਕਰ ਦਿੱਤਾ ਜਿਸ ਕਾਰਨ ਉਸਦੀ ਜਾਨ ਚਲੀ ਗਈ ਤੇ ਝੂਠੀ ਕਹਾਣੀ ਬਣਾਕੇ ਘਰਵਾਲਾ ਰਾਜਿੰਦਰ ਕੌਰ ਨੂੰ ਹਸਪਤਾਲ ਲੈਕੇ ਜਾਂਦਾ ਇਹ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮ੍ਰਿਤਕ ਰਾਜਵਿੰਦਰ ਕੌਰ ਦੇ ਘਰਦਿਆਂ ਨੇ ਅੱਗੇ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,
ਏਸ ਮੌਕੇ ਮੀਡੀਆ ਜਰੀਏ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮ੍ਰਿਤਕ ਦੇ ਘਰਦੇ ਅਤੇ ਰਿਸ਼ਤੇਦਾਰ ਥਾਣੇ ਪਹੁੰਚੇ ਹਨ ਤੇ ਪੁਲਿਸ ਨੂੰ ਅਮਰੀਕ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਕੀ ਰਾਜਵਿੰਦਰ ਕੌਰ ਦੀ ਸ਼ੱਕੀ ਹਲਾਤਾਂ ਚ ਮ੍ਰਿਤਕ ਦੇਹ ਨੂੰ ਪਾਇਆ ਗਿਆ ਬਾਕੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਰਾਰ ਹੋਏ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..