Htv Punjabi
Punjab Video

ਪੰਜਾਬੀਓ ਜਾਗੋ,ਘਰਾਂ ‘ਚੋਂ ਮੁਕਣ ਲੱਗਿਆ ਪਾਣੀ

ਪੰਜਾਬੀਓ ਜਾਗ ਜਾਓ ਕਿਉਕੀ ਹੁਣ ਪੰਜਾਬ ਦੇ ਘਰਾਂ ਚੋਂ ਪਾਣੀ ਮੁੱਕਦਾ ਜਾ ਰਿਹਾ ਹੈ ਜੀ ਹਾਂ ਤਸਵੀਰਾਂ ਚ ਇਹ ਜਿਹੜਾ ਬੰਦਾ ਤੁਸੀ ਦੇਖ ਰਹੇ ਹੋਂ ਇਹ ਬੰਦਾ ਪਾਣੀ ਦੀ ਭਾਲ ਚ ਲੋਕਾਂ ਦੇ ਬੂਹੇ ਖੜਕਾ ਰਿਹਾ ਤਾਂ ਕੀ ਏਸ ਨੂੰ ਪੀਣ ਲਈ ਪਾਣੀ ਮਿਲ ਜਾਵੇ ਪਰ ਬਦਕਿਸਮਤੀ ਘਰਾਂ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਫਿਰ ਆਪਣੀ ਪਿਆਸ ਬੁਝਾਉਂਣ ਲਈ ਬੰਦਾ ਦੇਖੋ ਅੱਗੇ ਕਿਵੇਂ ਟੂਟੀਆਂ ਨੂੰ ਚੱਟਣ ਲੱਗਿਆ ਪਰ ਟੂਟੀਆਂ ਚ ਵੀ ਪਾਣੀ ਨਹੀਂ ਆ ਰਿਹਾ ਜਿਸਤੋ ਬਾਅਦ ਬੰਦੇ ਦਾ ਸੰਗ ਸੁੱਕ ਗਿਆ ਤੇ ਬੰਦ ਗਸ਼ ਖਾਕੇ ਧਰਤੀ ਡਿੱਗ ਗਿਆ ਹੁਣ ਤੁਸੀ ਦੇਖ ਕਿ ਪਾਣੀ ਨਾ ਮਿਲਣ ਕਾਰਨ ਬੰਦੇ ਦਾ ਕੀ ਹੋ ਗਿਆ ਇਹ ਤਸਵੀਰਾਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਅਜੀਤ ਨਗਰ ਦੀਆਂ ਨੇ ਜਿੱਥੇ ਬੂੰਦ ਬੂੰਦ ਨੂੰ ਤਰਸ ਗਏ ਪੁੱਤ ਦਰਿਆਵਾਂ ਦੇ,,,,,,,

ਸੋ ਦੋਸਤੋ ਤੁਸੀ ਦੇਖਿਆ ਕੀ ਪੰਜਾਬ ਦੇ ਹਲਾਤ ਰਾਜਸਥਾਨ ਵਰਗੇ ਬਣਦੇ ਜਾ ਰਹੇ ਹਨ ਤੇ ਲੋਕ ਬੂੰਦ ਬੂੰਦ ਨੂੰ ਤਰਸ ਰਹੇ ਹਨ ਸੋ ਪੰਜਾਬੀਓ ਜੇਕਰ ਨਾ ਸੰਭਲੇ ਤਾਂ ਆਉਂਣ ਵਾਲਾ ਸਮਾਂ ਬਹੁਤ ਭਿਆਨਕ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ ਪੰਜਾਬ ਚ ਮੀਂਹ ਨੂੰ ਲੈਕੇ ਹੋਇਆ ਅਲਾਰਟ

htvteam

ਇਸ ਵੈਦ ਕੋਲ ਸਾਰੇ ਆਖਰੀ ਸਟੇਜ ਵਾਲੇ ਪਹੁੰਚਦੇ ਨੇ…ਟੁੱਟੇ ਦਿਲਾਂ ਦੀ ਦਾਰੂ ਵੀ ਲਈ ਬੈਠਾ

htvteam

ਲੱਖਾ ਸਿਧਾਣਾ ਨੇ ਠੋਕੇ ਗਲਤ ਕੰਮ ਕਰਨ ਵਾਲੇ ਕਿਸਾਨ, ਐਨਾ ਗੁੱਸਾ ਪਹਿਲਾਂ ਨੀ ਦੇਖਿਆ ਹੋਣਾ  

Htv Punjabi

Leave a Comment