Htv Punjabi
Punjab Video

ਕੋਰੋਨਾ ਮਹਾਮਾਰੀ ਨੂੰ ਲੈ ਕੇ ਆਈ ਬੇਹੱਦ ਵੱਡੀ ਖ਼ਬਰ

ਚੀਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਦੁਨੀਆਂ ਅਜੇ ਤੱਕ ਨਹੀਂ ਭੁੱਲੀ ਤੇ ਹੁਣ ਇੱਕ ਵਾਰ ਫੇਰ ਇਸ ਮਹਾਮਾਰੀ ਨੇ ਪੂਰੀ ਦੁਨੀਆਂ ਦੀ ਚਿੰਤਾ ਵਧਾ ਕੇ ਰੱਖ ਦਿੱਤੀ ਹੈ | ਕ੍ਰੋਰਨਾ ਦਾ ਨਵਾਂ ਵੇਰੀਅੰਟ ਬੇਹੱਦ ਖਤਰਨਾਕ ਦੱਸਿਆ ਜਾ ਰਿਹਾ ਹੈ | ਇਸ ਖਤਰਨਾਕ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦਾ ਸਿਹਤ ਮਹਿਕਮਾ ਵੀ ਸਤਰਕ ਹੋ ਗਈ ਹੈ। ਕੋਰੋਨਾ ਦਾ ਨਵਾਂ ਵੇਰੀਅੰਟ ਕਿੰਨਾ ਕੁ ਖਤਰਨਾਕ ਹੈ ਤੇ ਇਸਨੂੰ ਧਿਆਨ ‘ਚ ਰੱਖਦੇ ਹੋਏ ਸਿਹਤ ਮਹਿਕਮੇ ਵੱਲੋਂ ਕੀ ਕੀ ਤਿਆਰੀਆਂ ਅਤੇ ਸਤਰਕਤਾ ਵਰਤੀ ਜਾ ਰਹੀ ਹੈ ਜਾਣਦੇ ਹਾਂ ਸਿਵਲ ਸਰਜਨ ਲੁਧਿਆਣਾ ਤੋਂ |

Related posts

ਦੇਖੋ ਗੁਰੂ ਦੇ ਸਿੰਘ ਨੇ ਕਿਵੇਂ ਬਚਾਈਆਂ 25 ਜਾਨਾਂ

Htv Punjabi

ਸੁਨਿਆਰੇ ਨੇ ਪੁਲਿਸ ਨਾਲ ਕੀਤਾ ਹਾਈਵੋਲਟੇਜ ਡਰਾਮਾ

htvteam

ਅਕਾਲੀ ਦਲ ਪਾਰਟੀ ਵਲੋਂ ਟਰੈਕਟਰ ਪਰੇਡ ਦੇ ਸਮਰਥਨ ਦਾ ਐਲਾਨ

htvteam

Leave a Comment