Htv Punjabi
Punjab Video

ਵਿਚੋਲਣ ਨੇ ਮੁੰਡੇ ਨੂੰ ਕਮਰੇ ‘ਚ ਬੰਦ ਕਰ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਦੀ ਸਿਟੀ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਭੈੜੀ ਕਰਤੂਤ ਕਰਦਿਆਂ ਜਾ ਫੜਿਐ | ਦਰਅਸਲ ਕੈਥਲ ਹਰਿਆਣਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਨਾਂ ਦੇ ਇੱਕ ਨੌਜਵਾਨ ਦੇ ਸੰਪਰਕ ‘ਚ ਹਰਿਆਣਾ ਦੀ ਹੀ ਰਹਿਣ ਵਾਲੀ ਮਧੂ ਨਾਂ ਦੀ ਇੱਕ ਔਰਤ ਆਈ | ਜੋ ਫ਼ਿਰੋਜ਼ਪੁਰ ਦੀ ਸੋਮਾ ਨੂੰ ਜਾਂਦੀ ਸੀ | ਸੋਮਾ ਨੇ ਸੁਨੀਲ ਕੁਮਾਰ ਦਾ ਰਿਸ਼ਤਾ ਕਮਾਲ ਕੇ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਕਰ 14 ਦਿਸੰਬਰ ਨੂੰ ਦੋਵਾਂ ਦਾ ਵਿਆਹ ਕਰਵਾ ਦਿੱਤਾ | ਜਾਣਕਾਰੀ ਮੁਤਾਬਿਕ ਅਮਨਦੀਪ ਪਹਿਲਾਂ ਵਿਆਹੀ ਹੋਈ ਸੀ |
ਵਿਆਹ ਤੋਂ ਚਾਰ ਦਿਨ ਅਮਨਦੀਪ ਕੌਰ ਦੇ ਕਹਿਣ ਤੇ ਦੋਵੇਂ ਜਣੇ ਅਮਨਦੀਪ ਦੇ ਫਰਜ਼ੀ ਮਾਮਾ ਮਾਮੀ ਰਮਨ ਤੇ ਸੋਮਾ ਨੂੰ ਮਿਲਣ ਫਿਰੋਜ਼ਪੁਰ ਆ ਗਏ | ਜਿੱਥੇ ਪਹਿਲਾਂ ਰਮਨ ਨੇ ਸੁਨੀਲ ਤੋਂ 2500 ਰੁਪਏ ਲੈ ਲਏ ਤੇ ਫੇਰ ਸੋਮਾ ਸੁਨੀਲ ਨੂੰ 2 ਲੱਖ ਰੁਪਏ ਅਮਨਦੀਪ ਕੌਰ ਦੀ ਛੋਟੀ ਕੁੜੀ ਦੇ ਖਾਤੇ ਪਵਾਉਣ ਦੀ ਗੱਲ ਕਰਨ ਲੱਗ ਪੈ ਤੇ ਨੂੰ ਦੇਰ ਅਮਨਦੀਪ ਨੂੰ ਨਾ ਤੋਰਨ ਦੀ ਗੱਲ ਕਹਿਣ ਲੱਗੀ| ਤੇ ਫੇਰ ਉਹਨਾਂ ਸੁਨੀਲ ਕੁਮਾਰ ਨੂੰ ਕਮਰੇ ਅੰਦਰ ਲਾਕ ਕਰ ਦਿੱਤਾ | ਜਿਸਦੀ ਸੂਚਨਾ ਸੁਨੀਲ ਨੇ ਚਾਚੇ ਸੁਰਿੰਦਰ ਨੂੰ ਦਿੱਤੀ | ਜਿਸ ਤੋਂ ਬਾਅਦ ਸੁਨੀਲ ਦੋਸ਼ੀਅਨ ਨੂੰ ਪੈਸੇ ਟਰਾਂਸਫਰ ਕਰਾਉਣ ਦਾ ਬਹਾਨਾ ਬਣਾ ਕੇ ਬਾਹਰ ਨਿਕਲ 112 ਤੇ ਪੁਲਿਸ ਨੂੰ ਸੂਚਿਤ ਕੀਤਾ।

Related posts

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਦਾ ਅਸਰ, ਅਪਾਹਿਜ਼ ਨੂੰ ਮਿਲਿਆ ਇਨਸਾਫ

htvteam

ਸੋਨੇ ਰੰਗਾਂ ਪਾਣੀ ਦਿਨਾਂ ‘ਚ ਬਣਾਉ ਬੱਚੇ ਵਾਲੀ ਕਹਾਣੀ, ਛੇਤੀ ਮਿਲੂਗੀ ਖੁਸ਼ਖਬਰੀ

htvteam

ਲੋਹੜੀ ਮੌਕੇ ਨੌਜਵਾਨ ਦੇ ਗਲ ‘ਚ ਫਿਰੀ ਚਾਈਨਾ ਡੋਰ! ਤੜ ਫ ਤੜ ਫ ਕੇ ਹੋਈ ਮੌ/ਤ

htvteam

Leave a Comment