Htv Punjabi
Punjab Video

ਕ੍ਰੈਡਿਟ ਦੇ ਚੱਕਰਾਂ ਦੇ ਵਿੱਚ ਕੀ ਕਰ ਬੈਠੇ

ਜੇ ਆਹ ਵਿਅਕਤੀ ਨੂੰ ਪਤਾ ਹੁੰਦਾ ਕਿ ਇਸ ਮੋੜ ਦੇ ਉੱਤੇ ਉਸ ਨਾਲ ਅਜਿਹਾ ਭਾਣਾ ਵਾਪਰੇਗਾ ਤਾਂ ਉਹ ਕਦੇ ਵੀ ਇੱਥੇ ਨਾ ਆਉਂਦਾ,,, ਕਿਉਂਕਿ ਕਦੇ ਕਦੇ ਨਿੱਕਿਆ ਨਿੱਕੀਆਂ ਤਕਰਾਰਾਂ ਵੀ ਵੱਡਾ ਰੂਪ ਧਾਰਨ ਕਰ ਲੈਂਦੀਆਂ ਨੇ,, ਕਿਉਂਕਿ ਅਜਿਹਾ ਹੀ ਵਾਪਰਿਆ ਅੰਮ੍ਰਿਤਸਰ ਦੇ ਗੁਵਾਲ ਮੰਡੀ ਦੇ ਆਜ਼ਾਦ ਨਗਰ ਚ ਜਿੱਥੇ ਤਕਰਾਰ ਛੋਟੀ ਪਰ ਕਾਂਡ ਵੱਡਾ ਹੋ ਗਿਆ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,,, ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣਾ ਇਹਨਾਂ ਤਸਵੀਰਾਂ ਤੇ ਫਿਰ ਪਾਉਦੇ ਆ ਪੂਰੇ ਮਾਮਲੇ ਤੇ ਚਾਨਣਾ

ਇਸ ਮੌਕੇ ਡੀਸੀਪੀ ਭੰਡਾਲ ਨੇ ਦੱਸਿਆ ਕਿ ਗਵਾਲ ਮੰਡੀ ਦੇ ਆਜ਼ਾਦ ਨਗਰ ਤਿੰਨ ਇਲਾਕੇ ਦੇ ਵਿੱਚ ਸੀਵਰੇਜ ਦੀ ਸਫਾਈ ਕਰਾਉਣ ਦੇ ਦੌਰਾਨ ਦੋ ਪਾਰਟੀਆਂ ਵਿੱਚ ਫੋਟੋ ਖਿਚਾਣ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਉਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਉੱਥੇ ਗੋਲੀ ਚੱਲ ਪਈ ਦੂਸਰੀ ਧਿਰ ਵੱਲੋਂ ਪਹਿਲੇ ਹਵਾਈ ਫਾਇਰ ਕੀਤਾ ਗਿਆ ਤੇ ਦੂਸਰੀ ਗੋਲੀ ਜਮੀਨ ਤੇ ਮਾਰੀ ਗਈ ਜਿਹਦੇ ਚਲਦੇ ਪੀੜਤ ਦੇ ਪੱਟ ਦੇ ਵਿੱਚ ਗੋਲੀ ਲੱਗੀ ਉਹਨਾਂ ਦੱਸਿਆ ਕਿ ਪੀੜਿਤ ਦਾ ਨਾਂ ਅਮਨ ਕੁਮਾਰ ਅਰੋੜਾ ਹੈ ਤੇ ਉਹ ਨਿੱਜੀ ਹਸਪਤਾਲ ਵੀ ਦਾਖਲ ਹੈ ਤੇ ਖਤਰੇ ਦੀ ਹਾਲਾਤ ਤੋਂ ਬਾਹਰ ਹੈ ਉਹਨਾਂ ਕਿਹਾ ਕਿ ਅਸੀਂ ਵੀਡੀਓ ਦੇ ਅਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜੋ ਪਿਸਤੋਲ ਦੇ ਨਾਲ ਗੋਲੀ ਚਲਾਈ ਗਈ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ।

ਦੇਖ ਲਓ ਲੋਕਾਂ ਦਾ ਕਿੰਨਾ ਬੁਰਾ ਹਾਲ ਹੈ ਕਿ ਸੀਵਰੇਜ ਦੀ ਸਫਾਈ ਦਾ ਕ੍ਰੈਡਿਟ ਲੈਂਦੇ ਲੈਣ ਦੇ ਚੱਕਰਾਂ ਦੇ ਵਿੱਚ ਹੋਰ ਹੀ ਸਿਆਪਾ ਪਾ ਕੇ ਬੈਠ ਗਏ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜੇਲ੍ਹ ਚੋਂ ਬਿਕਰਮ ਮਜੀਠੀਆ ਦਾ ਆਇਆ ਵੱਡਾ ਸੁਨੇਹਾ ?

htvteam

MLA ਸਾਬ ਨੇ ਦੁਕਾਨਦਾਰ ਦੀ ਕਰਤੀ ਬੇਇੱਜ਼ਤੀ; ਸੜਕ ਬਣਾਉਣ ਲਈ ਕੀਤਾ ਸੀ ਫੋਨ

htvteam

ਕੇਜਰੀਵਾਲ ਦੀ ਗ੍ਰਿਫਤਾਰੀ ‘ਤੋਂ ਬਾਅਦ E.D ਨੇ ‘ਆਪ’ ਦੇ ਇਕ ਹੋਰ ਲੀਡਰ ਦਾ ਲਗਾਤਾ ਨੰਬਰ

htvteam

Leave a Comment