ਗੁਲਾਬ ਦੇਵੀ ਰੋਡ ‘ਤੇ ਨੌਜਵਾਨ ਨਾਲ ਲੁੱਟ
ਮੁੰਡੇ ਨੇ ਗੁੱਸੇ ‘ਚ ਆਏ ਨੇ ਬਾਈਕ ਨੂੰ ਲਗਾਈ ਅੱਗ
ਮੌਕੇ ‘ਤੇ ਸ਼ਰਟ ਉਤਾਰਕੇ ਰੱਖੀ ਕੰਧ ਉੱਤੇ
ਕੜਾਕੇ ਦੀ ਠੰਢ ‘ਚ ਮੁੰਡੇ ਨੇ ਸੜਕ ‘ਤੇ ਖੜਕੇ ਉਤਰੇ ਕੱਪੜੇ
ਫੇਰ ਮੋਟਰਸਾਈਕਲ ਨੂੰ ਅੱਗ ਲਾਕੇ ਲਾਇਆ ਸੇਕਿਆ ਪਿੰਡਾਂ?
ਸੀਨ ਬਣਿਆ ਦੇਖ ਲੋਕਾਂ ਨੇ ਮੂੰਹ ‘ਚ ਲਾਈਆਂ ਉਂਗਲਾਂ