ਅਕਸਰ ਹੀ ਪਿੰਡਾਂ ਮੁਹੱਲਿਆਂ ‘ਚ ਚਾਬੀਆਂ ਬਣਾਉਣ ਵਾਲਿਆ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੇ ਲੋਕ ਵੀ ਉਨਾਂ ਤੋਂ ਘਰ ਬੈਠ ਕੇ ਹੀ ਆਪਣਾ ਕੰਮ ਕਾਰ ਕਰਵਾ ਲੈਂਦੇ ਨੇ, ਉਥੈ ਹੀ ਇਸ ਨਾਲ ਮਿਲਦੀ ਜੁਲਦੀ ਖਬਰ ਸਾਹਮਣੇ ਆ ਰਹੀ ਜੋ ਅੰਮ੍ਰਿਤਸਰ ਦੇ ਮਹੁੱਲਾ ਸਰੀਫ ਪੁਰਾ ਤੋਂ ਐ ਜਿਸ ਨੂੰ ਸੁਣ ਤੁਸੀ ਚਾਬੀਆਂ ਬਣਾਉਣ ਘਰ ਤਾਂ ਦੂਰ ਦੀ ਗੱਲ ਆਪਣੀ ਗਲੀ ‘ਚ ਵੀ ਨਹੀਂ ਵੜਨ ਦੇਵੋਗੇ, ਤਾਂ ਸੁਣੋ ਦਰਅਸਲ ਮਹੁੱਲਾ ਸਰੀਫ ਪੁਰਾ ‘ਚ ਚਾਬੀਆਂ ਵਾਲੇ ਵਿਅਕਤੀ ਨੂੰ ਘਰ ‘ਚ ਅਲਮਾਰੀ ਦਾ ਲੌਕ ਠੀਕ ਕਰਵਾਉਣ ਲਈ ਬੁਲਾਇਆ ਸੀ ਜਿਸ ਦੌਰਾਨ ਚਾਬੀਆਂ ਵਾਲੇ ਲੌਕ ਠੀਕ ਕਰਨਾ ਤਾਂ ਦੂਰ ਦੀ ਗੱਲ ਪਰ ਅਲਮਾਰੀ ‘ਚ ਪਏ ਗਹਿਣੇ ਚੁੱਕ ਕੇ ਲੈ ਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ,,,,,,
ਚੋਰੀ ਦੇ ਮਾਮਲੇ ਦਿਨੋਂ ਦਿਨ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਜੋ ਰੁਕਣ ਦਾ ਨਾਮ ਹੀ ਲੈ ਰਹੇ,, ਫਿਲ਼ਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੁ ਕਰ ਸਿੱਟੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
