ਮਾਮਲਾ ਹੈ ਜ਼ਿਲਾ ਤਰਨਤਾਰਨ ਦਾ, ਜਿੱਥੇ ਹਲਕਾ ਖੇਮਕਰਨ ਦੇ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਅਹਿਮਦਪੁਰ ਵਿਚ ਰਹਿੰਦੇ ਇਸ ਪਰਿਵਾਰ ਦੀ ਤਸਵੀਰ ਵਿਚ ਦਿਖਾਈ ਦੇ ਰਹੀ 17 ਸਾਲ ਦੀ ਇਹ ਕੁੜੀ ਹਾਕੀ ਦੀ ਸੀ | ਪੀੜਤ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੇ ਅਨੁਸਾਰ ਪਿੰਡ ਦੇ ਹੀ ਪੀਟਰ ਨਾਂ ਦੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ ਜੀਆਂ ਨਾਲ ਮਿਲ ਕੇ ਕੁੜੀ ਨੂੰ ਝਾਂਸੇ ‘ਚ ਲੈ ਉਸਨੂੰ ਅਗਵਾ ਕਰ ਲਿਆ ਹੈ |