ਖਨੌਰੀ ਬਾਰਡਰ ਤੇ ਮਾਹੌਲ ਲਗਾਤਾਰ ਵਿਗੜਦਾ ਨਜ਼ਰ ਆ ਰਿਹਾ ਜਿਸ ਦੇ ਮੱਦੇ ਨਜ਼ਰ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸੇਖ ਖਨੌਰੀ ਬਾਰਡਰ ਤੇ ਗਰਜੇ ਭਾਨਾ ਸਿੱਧੂ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਸਿੱਧੀਆਂ ਗੋਲੀਆਂ ਸਾਡੇ ਤੇ ਚਲਾਈਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਕਿਸਾਨ ਆਪਣੇ ਟਰੈਕਟਰ ਕਿਉਂ ਲੈਕੇ ਜਾ ਰਹੇ ਨੇ,, ਸਾਡੇ ਕੋਲ ਤਾਂ ਟਰੈਕਟਰ ਹੈ ਨੇ ਅਸੀਂ ਸਾਡੀ ਗਮੀ ਖੁਸ਼ੀ ਵਿੱਚ ਟੈਕਟਰ ਹੀ ਲੈਕੇ ਜਾਨੇ ਆ ਹਮੇਸ਼ਾ,,,,,,,,,
ਭਾਨਾ ਸਿੱਧੂ ਨੇ ਕਿਹਾ ਕੀ ਭਾਜਪਾ ਵੱਲੋਂ ਕੀਤੇ ਜਾ ਰਹੇ ਤਸ਼ੱਦਤ ਤੇ ਪੰਜਾਬ ਸਰਕਾਰ ਬਿਲਕੁਲ ਚੁੱਪ, ਵਿਧਾਨ ਸਭਾ ਸੈਸ਼ਨ ਬੁਲਾ ਕੇ ਕੇਂਦਰ ਅੱਗੇ ਰੱਖੇ ਜਾਣ ਸਵਾਲ ਵੀ ਸਾਡੇ ਕਿਸਾਨਾਂ ਤੇ ਕਿਉਂ ਕੀਤੇ ਜਾ ਰਹੇ ਹਮਲੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
