Htv Punjabi
Punjab Video

ਖਹਿਰਾ ਦੇ ਜੇਲ੍ਹ ਦੇ ਕੀਤੇ ਖੁਲਾਸੇ ਸੁਣ CM ਸਾਬ੍ਹ ਦੇ ਉੱਡੇ ਹੋਸ਼ ?

ਜੇਲ੍ਹ ਤੋਂ ਬਾਹਰ ਆ ਕੇ ਸੁਖਪਾਲ ਸਿੰਘ ਖਹਿਰਾ ਨੇ ਦੋ ਦਿਨਾ ਬਾਅਦ ਪੰਜਾਬ ਸਰਕਾਰ ‘ਤੇ ਭੜਾਸ ਕੱਢੀ। ਖਹਿਰਾ ਨੂੰ ਪਹਿਲਾਂ NDPS ਦੇ 9 ਸਾਲ ਪੁਰਾਣੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜਦੋਂ ਉਸ ਕੇਸ ‘ਚ ਖਹਿਰਾ ਨੂੰ ਜ਼ਮਾਨਤ ਮਿਲੀ ਤਾਂ ਕਪੂਰਥਲਾ ਵਿੱਚ ਦੂਸਰਾ ਪਰਚਾ ਦਰਜ ਕਰਕੇ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ।

ਸੁਖਪਾਲ ਖਹਿਰਾ ਨੇ ਜੇਲ੍ਹ ਦੀ ਦਾਸਤਾਨ ਅਤੇ ਕੀਤੇ ਪਰਚਿਆਂ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਮੈਨੂੰ ਡਰਾ ਧਮਕਾ ਕੇ ਮੇਰੀ ਜ਼ੁਬਾਨ ਬੰਦ ਨਹੀਂ ਕਰਵਾ ਸਕਦਾ। ਜੇਕਰ ਭਗਵੰਤ ਮਾਨ ਇੱਕ ਵਾਰ ਪਿਆਰ ਨਾਲ ਮੈਨੂੰ ਆਖ ਦਿੰਦਾ ਕਿ ਸਾਡੀ ਸਰਕਾਰ ਖਿਲਾਫ਼ ਘੱਟ ਬੋਲਿਆ ਕਰ ਤਾਂ ਸ਼ਾਇਦ ਮੈਂ ਕੁੱਝ ਸੋਚ ਵੀ ਲੈਂਦਾ ਪਰ ਡਰਾ ਕੇ ਮੈਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।

ਖਹਿਰਾ ਨੇ ਕਿਹਾ ਕਿ ਮੈਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ। ਮੇਰੀ ਬੈਕਰ ਕੇ ਅੰਦਰ ਕੈਮਰੇ ਲਗਾ ਦਿੱਤੇ ਗਏ। ਚੰਡੀਗੜ੍ਹ ‘ਚ ਬੈਠੇ ਇਹ ਲੋਕ ਜੇਲ੍ਹ ਤੋਂ ਇਹਨਾਂ ਕੈਮਰਿਆਂ ਰਾਹੀਂ ਨਜ਼ਰ ਰੱਖ ਰਹੇ ਸਨ। ਖਹਿਰਾ ਨੇ ਕਿਹਾ ਕਿ ਮੈਨੂੰ ਬਾਕੀ ਕੈਦੀਆਂ ਨਾਲੋਂ ਵੱਖ ਰੱਖਿਆ ਜਾਦਾਂ ਸੀ। ਮੈਨੁੰ ਪੜ੍ਹਨ ਲਈ ਅਖ਼ਬਾਰ ਨਹੀਂ ਦਿੱਤੀ ਜਾਂਦੀ ਸੀ। ਮੈਨੁੰ ਟੀਵੀ ਨਹੀਂ ਦੇਖਣ ਦਿੱਤਾ ਜਾਂਦਾ ਸੀ।

ਸੁਭਾਨਪੁਰ ‘ਚ ਖਹਿਰਾ ਦੇ ਖਿਲਾਫ਼ ਧਾਰਾ 195 ਏ ਅਤੇ 506 ਦੇ ਤਹਿਤ ਪਰਚਾ ਕੀਤਾ ਗਿਆ। ਜਿਸ ਕਰਕੇ ਕਪੂਰਥਲਾ ਪੁਲਿਸ ਨੇ ਜੇਲ੍ਹ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੁਣ 15 ਜਨਵਰੀ ਨੂੰ ਸੁਭਾਨਪੁਰ ਥਾਣੇ ‘ਚ ਦਰਜ ਮਾਮਲੇ ‘ਚੋਂ ਵੀ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਅੱਜ ਖਹਿਰਾ ਆਪਣੇ ‘ਤੇ ਦਰਜ ਕੇਸਾਂ ਅਤੇ ਜੇਲ੍ਹ ਵਿੱਚ ਕਿਵੇਂ ਉਹਨਾਂ ‘ਤੇ ਕੈਮਰਿਆਂ ਨਾਲ ਨਜ਼ਰ ਰੱਖੀ ਜਾਂਦੀ ਸੀ ਇਹ ਸਭ ਕਹਾਣੀ ਸਾਂਝੀ ਕਰਨਗੇ।………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖੋ ਸ਼ਹਿਰ ‘ਚ ਆਹ ਕੀ ਹੋ ਗਿਆ ?

htvteam

ਸੋਸ਼ਲ ਮੀਡੀਆ ਅਤੇ ਫਿਲਮਾਂ ਤੋਂ ਪ੍ਰੇਰਿਤ ਹੋਏ ਸਰਦਾਰਾਂ ਦੇ ਕਾਕੇ, ਫਿਰ ਪਾਤੇ ਵੱਡੇ ਪਟਾਕੇ

htvteam

ਸਕੂਲ ‘ਚ ਜਵਾਕਾਂ ਨੇ ਕੀਤਾ ਹਾਲੀਵੁੱਡ ਫਿਲਮਾਂ ਵਾਲਾ ਕੰਮ; ਦੇਖੋ ਵੀਡੀਓ

htvteam

Leave a Comment