ਮਾਮਲਾ ਹੈ ਹੁਸ਼ਿਆਰਪੁਰ ਪੁਲਿਸ ਦਾ, ਜਿੱਥੇ ਦੀ ਪੁਲਿਸ ਨੂੰ ਖੂਫੀਆ ਇਤਲਾਹ ਮਿਲਦੀ ਹੈ ਕਿ ਕਿ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਗਿਰੋਹ ਪਿੰਡ ਚੱਕ ਫੁੱਲੂ ਭੱਠੇ ਤੇ ਵਿਉਂਤਬੰਦੀ ਕਰ ਰਿਹਾ ਹੈ | ਮੁਸ਼ਤੈਦੀ ਦਿਖਾਉਂਦੇ ਹੋਏ ਪੁਲਿਸ ਪੂਰੇ ਦੇ ਪੂਰੇ ਗੈਂਗ ਨੂੰ ਖਤਰਨਾਕ ਵਿਓਂਤ ਬਣਾਉਂਦੇ ਹੋਏ ਕਾਬੂ ਕਰ ਲੈਂਦੀ ਹੈ | ਇਹਨਾਂ ਨੂੰ ਕਾਬੂ ਕਰ ਪੁਲਿਸ ਨੇ ਇਹਨਾਂ ਬਾਰੇ ਜੋ ਬੇਹੱਦ ਖਤਰਨਾਕ ਖੁਲਾਸੇ ਕੀਤੇ ਉਸਨੂੰ ਜਾਣ ਕੇ ਤੁਹਾਡੀ ਹੈਰਾਨੀ ਦੀਆਂ ਹੱਦਾਂ ਖਤਮ ਹੋ ਜਾਣਗੀਆਂ |
previous post