Htv Punjabi
Punjab Video

ਭੈਣ ਨੂੰ ਛੇੜਨ ਦਾ ਦੋਸ਼ ਲਗਾ 16 ਸਾਲ ਦੇ ਮੁੰਡੇ ਨਾਲ ਕੀਤਾ ਗ਼ਲਤ ਕੰਮ

ਮਾਮਲਾ ਹੈ ਫਿਰੋਜ਼ਪੁਰ ਦਾ, ਜਿੱਥੇ ਐਡਵੋਕੇਟ ਸੰਜੂ ਸ਼ਰਮਾ ਨਾਂ ਦੀ ਔਰਤ ਦਾ ਦੇਵ ਵੀਰਮ ਨਾਂ 16 ਸਾਲ ਦਾ ਇਹ ਬੱਚਾ ਗਿਆਰਵੀਂ ਜਮਾਤ ਵਿਚ ਪੜ੍ਹ ਰਿਹਾ ਹੈ | ਰੋਜ਼ਾਨਾ ਦੀ ਤਰ੍ਹਾਂ ਦੇਵ ਵੀਰਮ ਬੀਤੀ ਸ਼ਾਮ ਟਿਊਸ਼ਨ ਪੜ੍ਹਨ ਵਾਸਤੇ ਆਪਣੀ ਸਕੂਟਰੀ ਤੇ ਜਾਂਦਾ ਹੈ | ਓਥੇ ਕੁੱਝ ਵਿਅਕਤੀ ਗੁੱਸੇ ‘ਚ ਆ ਇਸ ਬੱਚੇ ਨੂੰ ਜ਼ਬਰਦਸਤੀ ਇਹ ਦੋਸ਼ ਲਗਾ ਕੇ ਲੈ ਜਾਂਦੇ ਨੇ ਕਿ ਇਸਨੇ ਉਹਨਾਂ ਦੀ ਭੈਣ ਨੂੰ ਛੇੜਿਆ ਹੈ | ਦੂਜੇ ਪਾਸੇ ਜਦ ਬੱਚ ਸਮੇਂ ਸਰ ਘਰ ਨਹੀਂ ਪਹੁੰਚਦਾ ਤਾਂ ਮਾਂ ਸੰਜੂ ਸ਼ਰਮਾ ਫ਼ਿਕਰਮੰਦ ਹੋ ਜਾਂਦੀ ਹੈ | ਫਿਰ ਅਚਾਨਕ ਉਸਨੂੰ ਇੱਕ ਫੋਨ ਆਉਂਦਾ ਹੈ ਫੋਨ ਸੁਣਦੇ ਹੀ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਤੇ ਉਹ ਪੁਲਿਸ ਸਟੇਸ਼ਨ ਵੱਲ ਦਾ ਰੁੱਖ ਕਰਦੀ ਹੈ |

Related posts

ਦੇਖੋ ਕਿਵੇਂ ਲੋਕਾਂ ਦੀ ਜੇਬ ‘ਚੋਂ ਕਢਾਏ ਲੱਖਾਂ ਰੁਪਏ…

htvteam

ਸਕੂਲ ਨੇੜਿਓ ਵਿਦਿਆਰਥੀਆਂ ਦੀ ਜਾ। ਨ ਖਤਮ ਕਰਨ ਵਾਲੀ ਮਿਲੀ ਚੀਜ਼

htvteam

ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ ਲੋਕ ਸਭਾ ‘ਚ ਪਾਸ, ਮੁੱਖ ਮੰਤਰੀ ਨੇ ਕਿਹਾ- ਕਿਸਾਨਾਂ ‘ਤੇ ਸਿੱਧਾ ਹਮਲਾ, ਕੋਰਟ ‘ਚ ਚਣੌਤੀ ਦੇਵਾਂਗਾ

htvteam