Htv Punjabi
Punjab Video

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਫ਼ਿਲਮੀ ਸਟਾਇਲ ‘ਚ ਕੀਤੀ ਚੈਕਿੰਗ

ਸਭ ਤੋਂ ਚਰਚਿਤ ਫਿਲਮ ਨਾਇਕ ਜ਼ਰੂਰ ਦੇਖੀ ਹੋਣੀ ਐ…ਜਿਸ ‘ਚ ਡਾਇਰੈਕਟਰ ਐਸ. ਸ਼ੰਕਰ ਨੇ ਬੜੇ ਹੀ ਸ਼ਾਤਰਨਾ ਢੰਗ ਨਾਲ ਭਾਰਤ ਦੇ ਸਿਸਟਮ ਉੱਤੇ ਡੂੰਘੀ ਸੱਟ ਮਾਰੀ ਸੀ ਤੇ ਇਸ ‘ਚ ਕਿਰਦਾਰ ਨਿਭਾਉਣ ਵਾਲੇ ਅਨਿਲ ਕਪੂਰ ਅਤੇ ਅਮਰੇਸ਼ ਪੁਰੀ ਸਦਾ ਲਈ ਇਸ ਫਿਲਮ ਤੋਂ ਬਾਅਦ ਇਕ ਤਰ੍ਹਾਂ ਭਾਰਤੀ ਸਿਨੇਮਾ ਉੱਤੇ ਛਾ ਗਏ ਸਨ। ਘਰ-ਘਰ ਤੇ ਸਰਕਾਰੀ ਦਫਤਰਾਂ ‘ਚ ਇਸ ਫਿਲਮ ਦੀ ਚਰਚਾ ਹੋਣ ਲੱਗ ਜੋ ਹੁਣ ਤੱਕ ਜਾਰੀ ਐ। ਕਿਉਂਕਿ ਅਨੀਲ ਕਪੂਰ ਮੁੱਖ ਮੰਤਰੀ ਬੰਨ੍ਹਕੇ ਫਟਾ-ਫਟ ਸਾਰੇ ਫੈਸਲੇ ਮੌਕੇ ਉੱਤੇ ਹੀ ਕਰ ਦਿੰਦਾ ਐ। ਕੁਝ ਇਹੋ ਜਿਹੇ ਸੀਨ ਦੇਖ ਲੋਕਾਂ ਨੂੰ ਦਿੜ੍ਹਬਾ ‘ਚ ਫਿਲਮ ਨਾਇਕ ਦੀ ਯਾਦ ਹਰਪਾਲ ਚੀਮਾ ਨੇ ਕਰਵਾ ਦਿੱਤੀ ਉਹ ਕਿਵੇਂ ਜ਼ਰਾ ਤੁਸੀਂ ਖੁਦ ਹੀ ਦੇਖ ਲਓ। ਤਹਿਸੀਲਦਾਰ ਤੋਂ ਲੈਕੇ ਨਾਇਬ ਤਹਿਸੀਲਦਾਰ ਸਭ ਦੀ ਰੇਲ ਹਰਪਾਲ ਚੀਮਾ ਹੋਰਾਂ ਨੇ ਬਣਾ ਦਿੱਤੀ ਹੋਰ ਤਾਂ ਹੋਰ ਸਾਂਝ ਕੇਂਦਰ ਵਾਲੇ ਸੀਨ ਨੇ ਤਾਂ ਅੱਤ ਹੀ ਕਰਾ ਦਿੱਤੀ।

Related posts

ਸਰਪੰਚ ਨੇ ਗੁਰੂਘਰ ਨੂੰ ਬਣਾ ਲਿਆ ਮੈਰਿਜ ਪੈਲੇਸ, ਮੁੰਡੇ ਦੇ ਵਿਆਹ ਦੀ ਖੁਸ਼ੀ ‘ਚ ਦਿਨੇ ਹੀ ਖਿੱਚਤਾ ਕੰਮ!

htvteam

ਆਹ ਸ਼ਹਿਰ ‘ਚ ਬੂਥ ਅੰਦਰ ਵੜ੍ਹਕੇ ਬਾਹਰਲੇ, ਬੰਦੇ ਦੇਖੋ ਕੀ ਕਰਗੇ ? ਵਰਕਰਾਂ ਦਾ ਵਧਿਆ ਪਾਰਾ

htvteam

ਸਰਕਾਰ ਦੇ ਇਸ ਫੈਸਲੇ ਤੋਂ ਵਿਦਿਆਰਥੀ ਹੋਏ ਔਖੇ ਕੁੜੀਆਂ ਬਾਰੇ ਪਾ ਲਿਆ ਰੌਲਾ, ਦੇਖੋ ਕੀ ਬਣਦੈ!

Htv Punjabi