Htv Punjabi
Crime Punjab Video

ਖੰਡਰਾਂ ਚ ਪੁਲਿਸ ਤੇ ਬਦਮਾਸ਼ਾਂ ਚ ਮੁਕਾਬਲਾ, ਗੋਦੀਆਂ ਚ ਚੁੱਕਣੇ ਪਏ ਬਦਮਾਸ਼ !

ਜਲੰਧਰ ‘ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ
ਇੰਝ ਘੇਰਾ ਪਾ ਕੀਤੇ ਦੋਨੋ ਮੁਲਜ਼ਮ ਕਾਬੂ
ਇੱਕ ਦੇ ਲੱਤ ਚ ਲੱਗੀ ਗੋਲੀ
ਦੂਜੇ ਦੀ ਭੱਜਣ ਸਮੇਂ ਟੁੱਟੀ ਲੱਤ
ਨਕੋਦਰ ਵਿਖੇ ਇੱਕ ਵਪਾਰੀ ਉੱਤੇ ਹੋਈ ਸੀ ਫਾਇਰਿੰਗ ਫਰੋਤੀ ਨੂੰ ਲੈ ਕੇ ਅਤੇ ਇਸੇ ਦੇ ਸੰਬੰਧ ਵਿੱਚ ਹੀ ਅੱਜ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਨਕੋਦਰ ਚੱਕ ਮਗਲਾਨੀ ਰੋਡ ਤੇ ਕੱਚੇ ਰਸਤੇ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਵਿੱਚ ਦੋ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਜਿਨਾਂ ਦੀ ਪਹਿਚਾਣ ਅੰਕਿਤ ਅਤੇ ਹਰਿੰਦਰ ਵਜੋਂ ਹੋਈ ਹੈ ਜਿੰਨਾ ਕੋਲੋਂ ਇੱਕ ਪਿਸਟਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਇਹ ਅੱਜ ਫਿਰ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਘੁੰਮ ਰਹੇ ਸਨ ਇਹ ਦੋਨੇ ਹੀ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਸੀਹਤ ਤੋੜ ਕੇ ਮਾਤਾ ਨੂੰ ਜ਼ਮੀਨ ਦਵਾਉਣ ਲਈ ਮਨੀਸ਼ਾ ਗੁਲਾਟੀ ਨੇ ਅਫਸਰਾਂ ਨੂੰ ਦਿੱਤੇ ਨਿਰਦੇਸ਼!

htvteam

ਦੇਖੋ ਪੰਜਾਬ ਦੇ ਇਸ ਆਸ਼ਕ ਮਸ਼ੂਕ ਦਾ ਅਨੋਖਾ ਵਿਆਹ

htvteam

ਇਸ ਵਾਰ ਡੇਰਾ ਸੱਚਾ ਸੌਦਾ ਦਾ ਪੰਜਾਬ ਚੋਣਾਂ ਵਿਚ ਕਿੱਧਰ ਰਹੇਗਾ ਝੁਕਾਅ

htvteam

Leave a Comment