Htv Punjabi
Punjab Religion Video

ਇਸ ਵਾਰ ਡੇਰਾ ਸੱਚਾ ਸੌਦਾ ਦਾ ਪੰਜਾਬ ਚੋਣਾਂ ਵਿਚ ਕਿੱਧਰ ਰਹੇਗਾ ਝੁਕਾਅ

ਇਸ ਵਾਰ ਡੇਰੇ ਦਾ ਪੰਜਾਬ ਚੋਣਾਂ ਵਿਚ ਕੀ ਰਹੇਗਾ ਰੋਲ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵਾਲੇ ਹੋਏ ਸਰਗਰਮ ਓਹਨਾ ਕਿਹਾ ਵੋਟਾਂ ਦੇ ਨੇੜੇ ਕੀਤਾ ਜਾਵੇਗਾ ਕੋਈ ਫੈਸਲਾ ਡੇਰੇ ਵਲੋਂ ਸਮਾਗਮ ਦੌਰਾਨ ਆਪਣਾ ਡੇਰੇ ਦਾ ਸ਼ਕਤੀ ਪ੍ਰਦਰਸ਼ਨ ਵੀ ਕਰ ਰਹੇ ਹਨ ਪਰ ਓਹਨਾ ਵਲੋਂ ਕਿਸੇ ਦਾ ਵੀ ਸਮਰਥਨ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ|

Related posts

ਹੁਣੇ-ਹੁਣੇ ਪੰਜਾਬ ‘ਚ ਵਾਪਰਿਆ ਰੂਹ ਕੰਬਾਊ ਹਾਦਸਾ

htvteam

3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ, ਗਵਰਨਰ ਨੇ ਦਿੱਤੀ ਮਨਜ਼ੂਰੀ

htvteam

ਕਿਸਾਨੀ ਅੰਦੋਲਨ ਦੇ ਚੱਲਦੇ ਆਹ ਨੌਜਵਾਨ ਦੇਖੋ ਕੀ ਚੁੱਕੀ ਫਿਰਦੇ ਸੀ ?

htvteam