Htv Punjabi
Punjab Video

ਗਲਤ ਕੰਮ ਕਰਨ ਵਾਲਿਆਂ ਦਾ ਆਹ ਹਸ਼ਰ ਹੁੰਦਾ ਦੇਖਲੋ

ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁਹਾੜਾ ਤੇ ਮਾਛੀਵਾੜਾ ਰੋਡ ਦੀਆਂ ਜਿੱਥੇ ਲੁਧਿਆਣਾ ਦੀ ਪਾਰਟੀ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਪਰ ਬਦਮਾਸ਼ਾਂ ਵੱਲੋਂ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸਦੇ ਚਲਦਿਆਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਸੁਖਦੇਵ ਸਿੰਘ ਉਰਫ ਵਿੱਕੀ ਨਾਮ ਦਾ ਬਦਮਾਸ਼ ਮਾਰਿਆ ਗਿਆ, ਦੱਸ ਦਈਏ ਬਦਮਾਸ਼ਾਂ ਦੀ ਗੋਲੀ ਵੱਜਣ ਕਾਰਨ ਇਕ ਥਾਣੇਦਾਰ ਦਲਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਹੋਰਾਂ ਅੱਗੇ ਜੋ ਦੱਸਿਆ ਹੋ ਸੁਣੋਂ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਲਜ਼ਮ ਤੇ ਪਹਿਲਾਂ ਵੀ ਕਈ ਵੱਖ ਵੱਖ ਆਪਰਾਧਿਕ ਮਾਮਲੇ ਦਰਜ ਹਨ ਜਿਸਦਾ ਐਨਕਾਉਂਟਰ ਕਰ ਦਿੱਤਾ ਗਿਆ ਅਤੇ ਤਿੰਨ ਬਦਮਾਸ਼ਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਉੱਚਾ ਸੁਣਨ ਵਾਲੇ ਦੇ ਕੰਨਾਂ ‘ਚ ਪਾਓ ਆਹ ਤੇਲ ਫੇਰ 2 ਮਿੰਟ ਬਾਅਦ ਦੇਖੋ ਕਮਾਲ

htvteam

ਤੇਲ ਦੀ ਬੋਤਲ ਲੈ ਗਲੀ ‘ਚ ਹੀ ਮੁੰਡੇ ਕਰ ਗਏ ਗ਼ਲਤ ਕੰਮ; ਦੇਖੋ ਵੀਡੀਓ

htvteam

ਸੁੰਨਾ ਖੋਖਾ ਦੇਖ ਦੋ ਮੁੰਡੇ ਵੜ੍ਹ ਗਏ ਅੰਦਰ, ਫੇਰ ਦੋ ਘੰਟੇ ਤੱਕ ਕਰਦੇ ਰਹੇ ਓਹੀ ਕੰਮ ?

htvteam

Leave a Comment