Htv Punjabi
Punjab Video

ਸਕੂਲ ਦੀ ਮੈਡਮ ਨੇ ਜਵਾਕ ਨੂੰ ਤੋਰਿਆ ਘਰ ਅੱਗੇ ਦਾ ਕਾਰਨ ਸੁਣਕੇ ਹੋ ਜਾਓਗੇ ਹੈਰਾਨ

ਇਹ ਤਸਵੀਰਾਂ ਜਲੰਧਰ ਦੇ ਤੇਜ ਮੋਹਨ ਨਗਰ ‘ਚ ਸਥਿੱਤ ਇਕ ਪ੍ਰਾਈਵੇਟ ਸਕੂਲ ਦੀਆਂ ਨੇ ਜਿਸਦਾ ਨਾਮ ਸੈਂਟ ਸੋਲਜਰ ਪਬਲਿਕ ਸਕੂਲ ਐ ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ 15 ਸਾਲਾਂ ਰਾਜ ਕੁਮਾਰ ਨਾਂ ਦੇ ਬੱਚੇ ਦੇ ਮਾਪਿਆਂ ਏਸ ਸਕੂਲ ਵਿੱਚ ਆਕੇ ਸਕੂਲ ਦੀ ਮੈਡਮ ਤੇ ਗੰਭੀਰ ਇਲਜ਼ਾਮ ਲਗਾਏ ਹਨ ਇਸ ਦੌਰਾਨ ਹੀ ਬੱਚੇ ਦੇ ਮਾਪਿਆਂ ਨੇ ਦੱਸਿਆ ਕੀ ਮੈਡਮ ਨੇ ਬੱਚੇ ਨੂੰ ਸਕੂਲ ਤੋਂ ਕਿਸੇ ਕੰਮ ਲਈ ਘਰ ਤੋਰ ਦਿੱਤਾ ਜਿਸਤੋਂ ਬਾਅਦ ਬੱਚਾ ਘਰ ਨਹੀਂ ਪਰਤਿਆ ਤੇ ਬੱਚੇ ਦੀ ਉਡੀਕ ‘ਚ ਮਾਪੇ ਪ੍ਰੇਸ਼ਾਨ ਹੋ ਰਹੇ ਹੁਣ ਪੂਰਾ ਮਾਮਲਾ ਸੁਣਕੇ ਤੁਸੀ ਆਪ ਹੀ ਦੱਸੋਂ ਭਲਾ ਕਸੂਰ ਕਿੱਸਦਾ ਹੈ,,,,,,,,,

ਇਸ ਮੌਕੇ ਬੱਚੇ ਦੇ ਮਾਪਿਆਂ ਨੇ ਸਕੂਲ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਐ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਐ ਉਹ ਵੀ ਸੁਣੋ,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਬੱਚੇ ਦੀ ਭਾਲ ਲਈ ਪੋਸਟਰ ਜਾਰੀ ਕਰ ਦਿੱਤੇ ਅਤੇ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟਜ ਖੰਗਾਲਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਐ ਖੈਰ ਤੁਹਾਨੂੰ ਕੀ ਲਗਦਾ ਰਾਜਕੁਮਾਰ ਕਿੱਥੇ,ਕੀ ਪੁਲਿਸ ਰਾਜਕੁਮਾਰ ਨੂੰ ਲੱਭ ਪਾਵੇਂਗੀ ਜਾ ਫਿਰ ਸਾਰੀ ਜ਼ਿੰਦਗੀ ਲਈ ਮਾਪੇ ਆਪਣੇ ਰਾਜਕੁਮਾਰ ਦੀ ਉਡੀਕ ਚ ਰਹਿਣਗੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਵਿਦਿਆਰਥਣ ਦੀ ਮਾਂ ਨੂੰ ਬਿਮਾਰ ਦੱਸ ਸਕੂਲ ਤੋਂ ਦਿਵਾਈ ਛੁੱਟੀ, ਰਸਤੇ ‘ਚ ਕਰਤਾ ਆਹ ਕਾਂਡ

Htv Punjabi

ਇਤਹਾਸਿਕ ਸ਼ਹਿਰ ‘ਚ ਮੁੰਡੇ ਰਾਤੋ-ਰਾਤੋ ਕਰਗੇ ਵੱਡਾ ਕਾਂਡ

htvteam

ਆਹ ਨਹਿਰ ਚੋਂ ਜੇਸੀਬੀ ਨਾਲ ਕੱਢਿਆ ਸੋਨਾ -ਚਾਂਦੀ ਦਾ ਸਮਾਨ

htvteam

Leave a Comment