ਲੁਧਿਆਣਾ ਦੇ ਇਸਲਾਮਾਗੰਜ ਇਲਾਕੇ ਚ ਹੋਇਆ ਹੰਗਾਮਾ
ਇੱਟਾਂ ਪੱਥਰ ਤੇ ਕੰਚ ਦੀਆਂ ਬੋਤਲਾਂ ਨਾਲ ਕੀਤਾ ਹਮਲਾ
ਪੁਰਾਣੀ ਰੰਜਿਸ਼ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਪੁਲਿਸ ਵੱਲੋਂ ਜਾਂਚ ਸ਼ੁਰੂ
ਗਲੀ ਚ ਹੋਇਆ ਅਜਿਹਾ ਕੰਮ, ਲੋਕਾਂ ਨੇ ਲਗਾ ਲਈਆਂ ਘਰਾਂ ਨੂੰ ਕੁੰਡੀਆਂ
ਚੁਬਾਰੇ ਚੋ ਬਣਾਈ ਬੰਦੇ ਨੇ ਖੜ੍ਹਕੇ ਕਰਤੂਤ ਦੀ ਵੀਡਿਓ
ਆਹ ਮੁਲਾਜ਼ਮ ਨੇ ਮਾਰਿਆ ਦਬਕਾ ਕਹਿੰਦਾ ਤੁਹਾਡੇ ਨਾਲ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post