Htv Punjabi
Punjab Video

ਅੱਧੀ ਰਾਤ ਨੂੰ ਪਹਿਲਾਂ ਤਾਂ ਮੁੰਡੇ ਨੇ ਮਾਰੀ ਗੇੜੀ ਫੇਰ ਆਲਾ ਦੁਆਲਾ ਖਾਲੀ ਦੇਖ ਵੜਿਆ ਅੰਦਰ !

ਤਸਵੀਰਾਂ ਸ਼ਹਿਰ ਜਲੰਧਰ ਦੀਆਂ ਨੇ,,ਜਿਸ ‘ਚ ਤੁਸੀ ਸਾਫ ਦੇਖ ਸਕਦੇ ਹੋ ਕਿ ਇਕ ਨੌਜਵਾਨ ਅੱਧੀ ਰਾਤ ਨੂ ਮੋਟਰਸਾਇਕਲ ‘ਤੇ ਆਉਂਦਾ ਦਿਖਾਈ ਦੇ ਰਿਹਾ,, ਜਿਸ ਨੂੰ ਦੇਖ ਏਹ ਲੱਗ ਰਿਹਾ ਜਿਵੇਂ ਮੋਟਰਸਾਇਕ ਸਵਾਰ ਵਿਅਕਤੀ ਕਿਸੇ ਮੌਕੇ ਦੀ ਭਾਲ ‘ਚ ਹੋਵੇ,,,ਭਾਵ ਕੀ ਉਸਦੇ ਮੰਨ ‘ਚ ਕੋਈ ਗੰਦੀ ਹਰਕਤ ਕਰਨ ਦੀ ਗੱਲ ਚੱਲ ਰਹੀ ਹੋਵੇ,,,,ਤੁਸੀ ਤਸਵੀਰਾਂ ‘ਚ ਦੇ ਸਕਦੇ ਹੋ ਕਿਵੇ ਹੋ ਨੌਜਵਾਨ ਮੋਟਰਸਾਇਕਲ ਤੋਂ ਉਤਰ ਆਲਾ ਦੁਆਲਾ ਦੇਖ ਦੁਕਾਨ ਦਾ ਜਿੰਦਾ ਖੋਲਦਾ ਹੈ,,ਪਹਿਲਾਂ ਤਾਂ ਏੇਹ ਤਸਵੀਰਾਂ ਦੇਖੋ ਫੇਰ ਦੱਸਾਂਗੇ ਇਸ ਨੌਜਵਾਨ ਨੇ ਦੁਕਾਨ ‘ਚ ਵੜ ਕੀ ਕੀਤਾ।

ਜਿਵੇ ਹੀ ਵਿਅਕਤੀ ਦੁਕਾਨ ਅੰਦਰ ਵੜਦਾ ਹੈ ਤਾਂ ਉਸ ਅੰਦਰ ਵੜ੍ਹ ਉਹੀ ਕੰਮ ਕੀਤਾ ਜਿਹੜੇ ਕੰਮ ਦੀ ਮਨਸ਼ਾ ਲਈ ਉਹ ਆਇਆ ਸੀ ਦਰਅਸਲ ਇਹ ਨੌਜਵਾਨ ਦੁਕਾਨ ਅੰਦਰ ਪਈ ਨਕਦੀ ਲੈ ਫਰਾਰ ਹੋ ਜਾਂਦਾ ਹੈ ਜਿਸ ਸਬੰਦੀ ਜਾਣਕਾਰੀ ਦਿੰਦੇ ਪੀੜਤ ਦੁਕਾਨਦਾਰ ਦਾ ਆਖਣਾ ਕਿ ਦੁਕਾਨ ਅੰਦਰ 25000 ਰੁਪਏ ਸਨ ਜੋ ਚੋਰ ਲੈ ਫਰਾਰ ਹੋ ਗਿਆ।

ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਨੇ ,ਜੇਕਰ ਕਿਹਾ ਜਾਵੇ ਜਿਥੇ ਚੋਰਾਂ ਨੇ ਆਮ ਜਨਤਾ ਨੂੰ ਦੁਖੀ ਕੀਤਾ ਹੋਇਆ ਉਥੈ ਹੀ ਪੁਲਿਸ ਦੇ ਨੰਕ ‘ਚ ਵੀ ਦੰਮ ਕੀਤਾ ਹੋਇਆ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਨਾਈ ਦੀ ਦੁਕਾਨ ਚ ਮੁੰਡਿਆਂ ਦੀ ਕਰਤੂਤ, ਬਣੀ ਵੀਡੀਓ

htvteam

ਆਹ ਚੋਰ ਨੂੰ ਸਿੱਖਿਆ ਅਜਿਹਾ ਸਬਕ, ਸ਼ਰਮ ਨਾਲ ਹੀ ਮ ਰ ਗਿਆ ?

htvteam

ਬਲੈਕ ਆਊਟ ਕਰਨ ਪਿੱਛੇ ਦਾ ਆਹ ਸੀ ਅਸਲ ਸੱਚ !

htvteam

Leave a Comment