Htv Punjabi
Punjab Video

ਗਲੇ ‘ਚ ਚਾਈਨਾ ਡੋਰ ਫਿਰਨ ਨਾਲ ਚਾਰ ਸਾਲ ਦੀ ਬੱਚੀ ਦੀ ਮੌਤ; ਬੱਚੀ ਦਾ ਹਾਲ ਦੇਖ ਰੋ ਪਿਆ ਸਾਰਾ ਸ਼ਹਿਰ

ਇਹ ਓਹੀ ਬੱਚੀ ਹੈ ਜਿਸ ਨਾਲ ਸਕੂਲ ਤੋਂ ਘਰ ਵਾਪਿਸ ਆਉਂਦੇ ਸਮੇਂ ਜੋ ਕੁੱਝ ਹੋਇਆ ਬੀਤਿਆ ਹੈ ਉਹ ਬੇਹੱਦ ਭਿਆਨਕ, ਦਰਦਨਾਕ ਤੇ ਮੰਦਭਾਗਾ ਹੈ | ਮਾਮਲਾ ਹੈ ਫ਼ਿਰੋਜ਼ਪੁਰ ਦਾ, ਜਿੱਥੇ ਚਾਰ ਸਾਲ ਦੀ ਬੱਚੀ ਅਸ਼ਲੀਨ ਕੌਰ ਆਪਣੀ ਮਾਂ ਦੇ ਨਾਲ ਸਕੂਟਰੀ ਤੇ ਬੈਠ ਕੇ ਘਰ ਵਾਪਿਸ ਆ ਰਹੀ ਸੀ ਅਚਾਨਕ ਉਹ ਖੌਫ਼ਨਾਕ ਭਾਣਾ ਵਾਪਰਦਾ ਹੈ ਕਿ ਬਾਜ਼ਾਰ ਦੇ ਵਿਚ ਹਾ ਹਾ ਕਾਰ ਮਚ ਜਾਂਦੀ ਹੈ |

Related posts

ਆਹ ਸੀ ਪਿੰਡ ਚ ਵਿਆਹ ਕਰਵਾਉਣ ਵਾਲਾ ਮੁੰਡਾ ਕੁੜੀ, ਹੋਇਆ ਐਕਸ਼ਨ !

htvteam

ਘਰ ਚ ਪਿਆ ਜਿਉਂਦੇ ਲੋਕਾਂ ਦਾ ਚੀ? ਕ ਚਿ- ਹਾ/ ੜਾ

htvteam

ਐਵੇਂ ਚੰਦ ਦੀ ਰੌਸ਼ਨੀ ਨਾਲ ਚਾਰਜ ਕਰੋ ਪਾਣੀ 21 ਦਿਨਾਂ 70 ਰੋਗਾਂ ਦੀ ਖਤਮ ਕਹਾਣੀ

htvteam