Punjab Videoਗਾਇਕ ਬਣ ਪੁਲਸੀਏ ਨੇ ਕਰਵਾ ਲਿਆ ਚੁੱਗਾ ਚੌੜ; ਨੌਕਰੀ ਪਾ ਲਈ ਖਤਰੇ ‘ਚ by htvteamDecember 2, 20220837 Share0 ਅਸੀਂ ਗੱਲ ਕਰ ਰਹੇ ਹਨ ਮੋਗਾ ‘ਚ ਤਾਇਨਾਤ ਪੁਲਿਸ ਮੁਲਾਜ਼ਮ ਕੁਲਜੀਤ ਸਿੰਘ ਰਾਜਿਆਣੇ ਦੀ, ਜਿਸਥੇ ਸਰ ‘ਤੇ ਗਾਇਕ ਬਣਨ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਉਸਨੇ ਇੱਕ ਇਤਰਾਜ਼ਯੋਗ ਤੇ ਗੈਰ ਕਾਨੂੰਨੀ ਗੀਤ ਗਾ ਤੇ ਫੇਰ ਸੋਸ਼ਲ ਮੀਡਿਆ ‘ਤੇ ਅਪਲੋਡ ਕਰਕੇ ਆਪਣੇ ‘ਤੇ ਪਰਚਾ ਦਰਜ਼ ਕਰਵਾ ਲਿਆ |