ਹੁਣੇ ਲੁਧਿਆਣਾ ਸ਼ਹਿਰ ਚ ਵਾਪਰੀ ਵੱਡੀ ਘਟਨਾ
ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ
ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ‘ਤੇ ਮਾਰੀਆਂ ਗੋਲੀਆਂ
ਅੱਠ ਤੋਂ 10 ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਆਈ ਸਾਹਮਣੇ
ਜਗਰਾਉਂ ਚ ਕਬੱਡੀ ਖਿਲਾੜੀ ਤੇਜਪਾਲ ਸਿੰਘ ਨੂੰ ਕੁਝ ਅਣਪਛਕਤੇ ਵਿਅਕਤੀਆਂ ਵੱਲੋਂ ਪਹਿਲਾਂ ਕੁੱਟਮਾਰ ਕੀਤੀ ਗਈ ਤਾਂ ਫਿਰ ਗੋਲੀਆਂ ਮਾਰ ਕਤਲ ਕਰ ਦਿੱਤਾ ਤਾਂ ਇਹ ਵੀ ਦੱਸ ਦਈਏ ਕਿ ਐਸਐਸਪੀ ਜਗਰਾਉਂ ਦੇ ਦਫਤਰ ਦੇ ਕੁਝ ਦੂਰੀ ਤੇ ਹੀ ਇਹ ਘਟਨਾ ਵਾਪਰੀ ਹਾਲਾਂਕਿ ਗੋਲੀਆਂ ਮਾਰ ਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਜਲਦ ਫੜਨ ਦੀ ਗੱਲ ਕਹੀ ਗਈ ਹੈ ਪਰ ਕਬੱਡੀ ਖਿਲਾੜੀ ਤੇਜਪਾਲ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਤਾਂ ਇੱਕ ਉਸ ਦੇ ਨਾਲ ਸਾਥੀ ਵੀ ਹੈ ਜੋ ਜ਼ਖਮੀ ਹੋਇਆ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਵੱਖ ਵੱਖ ਟੀਮਾਂ ਗਠਨ ਕਰ ਜਲਦ ਦੋਸ਼ੀਆਂ ਨੂੰ ਫੜਨ ਦੀ ਗੱਲ ਕਹੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
