Htv Punjabi
Punjab Video

ਗੱਡੀ ‘ਚ ਬੈਠਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ ?

ਬੀਤੇ ਦਿਨੀਂ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਪੁਲਿਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਧਾਰਾ 144 ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਤਾਂ ਜੋ ਸ਼ਹਿਰ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੀ, ਪੁਲਿਸ ਦੀ ਐਨੀ ਸਖ਼ਤੀ ਹੋਣ ਦੇ ਬਾਵਜੂਦ ਵੀ ਇਸਤੋ ਉਲਟ ਦੇਖਣ ਨੂੰ ਮਿਲਿਆ ਬੇਖੌਫ ਹੋਏ ਹਮਲਾਵਰਾਂ ਨੇ ਬੱਸ ਅੱਡੇ ਦੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਦੱਸ ਦਈਏ ਕਿ ਇਕ ਨਿੱਜੀ ਕਾਰ ਪਾਰਕਿੰਗ ਚ ਖੜ੍ਹੀ ਕਾਰ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ,ਜਿਸ ਨਾਲ ਸ਼ਹਿਰ ਸ਼ਾਂਤੀ ਭੰਗ ਹੋਈ ਉਥੇ ਸਥਾਨਕ ਲੋਕ ਸਹਿਮ ਉਠੇ,,,,,,,,,,

ਇਹ ਕਾਰ ਕਿਸੇ ਹੋਰ ਦੀ ਨਹੀਂ ਸਗੋਂ ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨਾ ਦੇ ਵਿਅਕਤੀ ਦੀ ਹੈ ਜਿਸਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੋ ਦੱਸਿਆ ਉਹ ਸਭ ਨੂੰ ਹੈਰਾਨ ਕਰਨ ਵਾਲਾ ਹੈ,,,,,,,,,,,ਉਥੇ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਨੂੰ ਆਪਣੇ ਕਬਜ਼ੇ ਵਿਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਅਤੇ ਆਸ ਪਾਸ ਦੇ ਕੈਮਰੇ ਖੰਗਾਲ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਅਜਿਹੇ ਚ ਦੇਖਦਾ ਹੋਵੇਗਾ ਕੀ ਫਰਾਰ ਹੋਏ ਮੁਲਜ਼ਮਾਂ ਨੂੰ ਪੁਲਿਸ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਦੇਖੋ ਮੌਕੇ ਤੇ ਕਿਵੇਂ ਸ਼ੁਰੂ ਹੋਈ ਚੋਣ ਪ੍ਰਕਿਰਿਆਕੀ ਲੱਗਦਾ

htvteam

ਗੋਰਿਆਂ ਦੇ ਵੈਦ ਨੇ ਦੱਸਿਆ ਵਿਆਹ ਤੋਂ ਕਿਉਂ ਭੱਜਦੇ ਨੇ ਮੁੰਡੇ-ਕੁੜੀਆਂ

htvteam

ਸਿੰਘ ਸਾਬ੍ਹ ਨੂੰ ਕੰਗਣਾ ਰਣੌਤ ‘ਤੇ ਚੜ੍ਹਿਆ ਹਰਖ

htvteam

Leave a Comment