Htv Punjabi
Punjab Video

ਕਾਲੇ ਕੱਛਿਆਂ ਵਾਲਿਆਂ ਤੋਂ ਬਾਅਦ ਹੁਣ ਇਹਨਾਂ ਨੇ ਮਚਾਈ ਦਹਿਸ਼ਤ

ਚੋਰਾਂ ਨੇ ਆਏ ਦਿਨ ਇਨਾ ਕੁ ਆਤੰਕ ਮਚਾ ਦਿੱਤਾ ਕਿ ਇੱਕ ਸ਼ਹਿਰ ਦੇ ਵਿੱਚ ਵੜ ਕੇ ਉਨਾਂ ਦੇ ਵੱਲੋਂ ਇੱਕ ਨੇ ਬਲਕਿ ਚਾਰ ਪੰਜ ਚੋਰੀਆਂ ਨੂੰ ਅੰਜਾਮ ਦਿੱਤਾ ਜਾਂਦਾ,, ਬਠਿੰਡਾ ਸ਼ਹਿਰ ਦੇ ਵਿੱਚ ਚੋਰਾਂ ਨੇ ਅਜਿਹਾ ਹੜਦੁੰਗ ਮਚਾਇਆ ਕਿ ਉਹਨਾਂ ਨੇ ਚਾਰ ਚੋਰੀਆਂ ਕਰ ਦਿੱਤੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,,,,,,,,,,ਜਾਣਕਾਰੀ ਅਨੁਸਾਰ ਬਠਿੰਡਾ ਦੇ ਪਰਸੂਰਾਮ ਨਗਰ ਦੇ ਵਿੱਚ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ । ਜਿਸ ਨੂੰ ਲੈ ਕੇ ਉੱਥੇ ਹੀ ਦੁਕਾਨਦਾਰਾਂ ਨੇ ਵੀ ਇਸ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਕਿ ਚੋਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,,,,,,

ਉਥੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ।,,,,,,, ਦੇਖਿਆ ਜਾਵੇ ਤਾਂ ਚੋਰਾਂ ਨੇ ਇੰਨੀ ਕੁ ਦਹਿਸ਼ਤ ਮਚਾ ਦਿੱਤੀ ਕਿ ਇੱਕ ਨਹੀਂ ਕਈ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਇੱਕ ਦਿਨ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਦੋਂ ਹਰ ਪਾਸੇ ਤੋਂ ਬਿਮਾਰੀ ਨੂੰ ਹੋ ਜਾਏ ਨਾਂਹ ਤਾਂ ਆਹ ਬੂੰਦਾਂ ਦਿਖਾਉਂਦੀਆਂ ਨੇ ਮਰੀਜ਼ ਨੂੰ ਰਾਹ

htvteam

ਚਾਵਲਾਂ ਦੀ ਖਰੀਦ ਚ ਗੜਬੜੀ ਫੜਨ ਦਾ ਸਰਕਾਰ ਨੇ ਕੱਢ ਲਿਆ ਨਵੇਕਲਾ ਢੰਗ! ਪਤਾ ਲੱਗਦਿਆਂ ਈ ਪੈ ਗਈਆਂ ਭਾਜੜਾਂ!

Htv Punjabi

ਕਲਯੁਗੀ ਮਾਮਾ – ਨਾਬਾਲਿਗ ਭਾਣਜੀ ਨੂੰ ਲੈ ਕੇ ਹੋਇਆ ਫ਼ਰਾਰ

htvteam

Leave a Comment