ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਰੋਬਿਨ ਵਰਮਾ ਨਾਂ ਦਾ ਵਿਅਕਤੀ ਜਸਬੀਰ ਸਿੰਘ ਸੋਨੂੰ ਕੰਡਾ ਨਾਂ ਦੇ ਵਿਅਕਤੀ ਕੋਲ ਨੌਕਰੀ ਕਰਦਾ ਸੀ, ਜਿਸ ਕਰਕੇ ਦੋਵਾਂ ਦਾ ਆਪਸੀ ਲੈਣ ਦੇਣ ਸੀ |
ਜਿਸ ਨੂੰ ਲੈ ਕੇ ਮਾਲਕ ਸੋਨੂ ਕਾਂਡਾਂ ਨੇ 3 ਸਾਥੀਆਂ ਨਾਲ ਮਿਲ ਜ਼ਬਰਦਸਤੀ ਰੋਬਿਨ ਦੇ ਘਰ ਵੜ ਜੋ ਕੁੱਝ ਕੀਤਾ ਸੁਣੋ ਮ੍ਰਿਤਕ ਦੇ ਪਰਿਵਾਰ ਦੀ ਹੀ ਜ਼ੁਬਾਨੀ |
