Htv Punjabi
Punjab Video

ਘਰਾਂ ਚ ਗ਼ਲਤ ਸਮਾਨ ਰੱਖਣ ਵਾਲੇ ਹੋ ਜਾਓ ਸਿੱਧੇ, ਛੋਟੀ ਜਿਹੀ ਕਰਵਾਊ ਕਾਰਾ

ਛੋਟੇ ਮੁਲਾਜ਼ਮਾਂ ਤੋਂ ਲੈ ਕੇ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਹੁਣ ਸੜਕਾਂ ਤੇ ਉੱਤਰ ਚੁੱਕੇ,, ਜੇਕਰ ਤੁਸੀਂ ਵੀ ਕਰਦੇ ਹੋ ਨਸ਼ੇ ਦੀ ਤਸਕਰੀ ਤਾਂ ਹੋ ਜਾਓ ਸਾਵਧਾਨ,, ਕਿਉਂਕਿ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ,,,,,,,,,,,ਪੰਜਾਬ ਭਰ ਵਿੱਚ ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਪੰਜਾਬ ਦੇ ਏਡੀਜੀਪੀ ਲਾ ਐਂਡ ਆਡਰ ਦੀ ਅਗਵਾਈ ਹੇਠ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ 1300 ਤੋਂ ਵੱਧ ਪੁਲਿਸ ਕਰਮਚਾਰੀਆਂ ਵੱਲੋਂ ਸਰਚ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਗਿਆ , ਇਸ ਮੌਕੇ ਫਿਰੋਜ਼ਪੁਰ ਰੇਂਜ ਦੇ ਆਈਜੀ ਅਤੇ ਐਸਐਸਪੀ ਫਿਰੋਜਪੁਰ ਵੀ ਸ਼ਾਮਿਲ ਸਨ ਏਡੀਜੀਪੀ ਨੇ ਕਿਹਾ ਕਿ ਦੋ ਜਿਲਿਆ ਵਿੱਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਨਾਲ ਨਸ਼ਾ ਤਸਕਰਾਂ ਵਿੱਚ ਡਰ ਦਾ ਮਾਹੌਲ ਹੋਵੇਗਾ ਉੱਥੇ ਹੀ ਨਸ਼ਾ ਤਸਕਰਾਂ ਦਿਆਂ ਗਤੀਵਿਧੀਆਂ ਵਿੱਚ ਵੀ ਕਮੀ ਆਏਗੀ ,,,,,,,,,,,

ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੱਡੇ ਪੱਧਰ ਤੇ ਵਿਕ ਰਿਹਾ। ਜਿਸ ਕਰਕੇ ਸਾਡੀ ਪੰਜਾਬ ਦੀ ਨੌਜਵਾਨੀ ਜੋ ਕਿ ਆਏ ਦਿਨ ਨਸ਼ੇ ਦੀ ਦਲ ਦਲ ਦੇ ਵਿੱਚ ਧੱਸਦੀ ਜਾ ਰਹੀ ਹੈ ਜਿਸ ਕਾਰਨ ਆਏ ਦਿਨ ਮਾਵਾਂ ਦੇ ਪੁੱਤ ਇਸ ਜਹਾਨੋਂ ਤੁਰ ਜਾਂਦੇ ਨੇ,,ਨਸ਼ੇ ਨੂੰ ਖ਼ਤਮ ਕਰਨ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਰਚ ਅਪਰੇਸ਼ਨ ਚਲਾਏ ਜਾ ਰਹੇ ਨੇ ਹੁਣ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਆਹ ਦੇਖਲੋ ਮਾਸਟਰ ਦੇ ਕੰਮ, ਸਕੂਲੀ ਵਿਦਿਆਰਥਣਾਂ ਨਾਲ ਕੀ ਕਰਦਾ

htvteam

ਸੁੰਨੀ ਪਈ ਖੰਡਰ ਥਾਂ ਤੇ ਮੁੰਡੇ ਕਰ ਰਹੇ ਸੀ ਗੰਦਾ ਕੰਮ ! ਉੱਤੋਂ ਪਹੁੰਚੇ SSP

htvteam

ਬੰਦ ਕਮਰੇ ‘ਚ ਆਹ ਕੀ ਕਰਤਾ

htvteam

Leave a Comment