Htv Punjabi
Punjab Video

ਡੁੱਬ ਗਿਆ ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ

ਪੂਰੇ ਪੰਜਾਬ ਅਤੇ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਅੱਜ ਉਸ ਰੂਹਾਨੀ ਆਵਾਜ਼ ਦੇ ਨਾ ਪੂਰਾ ਹੋਣ ਵਾਲੇ ਘਾਟੇ ‘ਤੇ ਸੋਗ ਮਨਾ ਰਿਹਾ, ਜੋ ਹੁਣ ਸਦਾ ਲਈ ਖਾਮੋਸ਼ ਹੋ ਗਈ ਹੈ। ਪੰਜਾਬੀ ਸੰਗੀਤ ਜਗਤ ਦੀ ਮਕਬੂਲ ਸਖ਼ਸ਼ੀਅਤ ਸੁਰਿੰਦਰ ਛਿੰਦਾ ਹੋਰੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਨਾ ਦਾ ਅੱਜ ਜਾਨੀ ਦਿਨ ਬੁੱਧਵਾਰ ਨੂੰ ਸਵੇਰੇ ਕਰੀਬ ਸਾਢੇ 6:30 ਵਜੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ, 20 ਮਈ 1954 ਨੂੰ ਜਨਮੇ ਸੁਰਿੰਦਰ ਛਿੰਦਾ ਦਾ 26 ਜੁਲਾਈ 2023 ਦਿਨ ਬੁੱਧਵਾਰ ਆਖਰੀ ਦਿਨ ਹੋ ਨਿਬੜਿਆ,,,,,,,,,

ਸੁਰਿੰਦਰ ਛਿੰਦਾ ਦੀ ਮੌਤ ‘ਤੇ ਅੱਜ ਦੁਨੀਆ ਭਰ ਦੇ ਉਨ੍ਹਾਂ ਲੱਖਾਂ ਪ੍ਰਸ਼ੰਸਕਾਂ ਦੁਆਰਾ ਸੋਗ ਕੀਤਾ ਗਿਆ, ਜੋ ਉਨ੍ਹਾਂ ਦੇ ਸੰਗੀਤ ਅਤੇ ਕਲਾਤਮਕ ਪ੍ਰਤਿਭਾ ਤੋਂ ਪ੍ਰਭਾਵਿਤ ਹੋਏ ਸਨ। ਸੁਰਿੰਦਰ ਛਿੰਦਾ ਦੀ ਯਾਦ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਦਾ ਲਈ ਉੱਕਰੀ ਰਹੇਗੀ। ਹਕੀਕਤ ਟੀ ਵੀ ਪੰਜਾਬੀ ਇਸ ਦੁੱਖ ਘੜੀ ਦੇ ਵਿੱਚ ਸੁਰਿੰਦਰ ਛਿੰਦਾ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਬਹੀਏ ਨੇ ਮੋਟਰ ਤੇ ਖੇਡੀ ਖੂ-ਨੀ ਖੇਡ, ਹੋਸ਼-ਹਵਾਸ਼ ਉਡਾਕੇ ਕੀਤਾ ਕਾਰਾ

htvteam

ਇੱਕ ਜਨਾਨੀ ਤੇ ਦੋ ਬੰਦੇ ਫੜੇ ਗਏ ਰੰਗੇ ਹੱਥੀਂ ; ਲੇਡੀ ਪੁਲਿਸ ਵੀ ਹੋਈ ਹੈਰਾਨ

htvteam

ਭਾਨੇ ਸਿੱਧੂ ਦੇ ਹੱਕ ‘ਚ ਸੜਕਾਂ ‘ਤੇ ਨੌਜਵਾਨਾਂ ਦੇ ਵੱਡੇ ਕਾਫਲੇ, ਦੇਖੋ ਫਿਰ ਨੌਜਵਾਨਾਂ ਨੇ ਵੀ ਕਿਵੇਂ ਲਿਆਂਦੀ ਨੇਰ੍ਹੀ

htvteam

Leave a Comment