Htv Punjabi
Crime Punjab Religion Video

ਘਰ ‘ਚ ਗੁਟਕਾ ਸਾਹਿਬ ਜਾਂ ਪੋਥੀਆਂ ਰੱਖਣ ਵਾਲੇ ਦੇਖਲੋ ਆਹ ਵੀਡੀਓ, ਕਰਤਾ ਐਲਾਨ !

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਮੱਥਾ ਟੇਕਿਆ
ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦਾ ਬਲ ਬਖਸ਼ਣ ਲਈ
ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ
ਘਰਾਂ ਦੇ ਵਿੱਚ ਗੁਟਕਾ ਸਾਹਿਬ ਜਾਂ ਪੋਥੀਆਂ ਰੱਖੇ ਹੋਏ ਹਨ
ਉਹਨਾਂ ਨੂੰ ਕੋਈ ਡਰ ਨਹੀਂ
ਪੰਜਾਬ ਵਿੱਚ ਬੇਅਦਬੀ ਕਾਨੂੰਨ ਬਣਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਨੂੰ ਆਮ ਲੋਕਾਂ ਵੱਲੋਂ ਬਹੁਤ ਹੁੰਗਾਰਾ ਮਿਲਿਆ ਸੰਗਰੂਰ ਦੇ ਜੋਤੀਸਰ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਹਲਕਾ ਸੰਗਰੂਰ ਵੱਲੋਂ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਿਰਕਤ ਕੀਤੀ ਗਈ ਮੀਡੀਆ ਗੱਲ ਕਰਦੇ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਜਿਨਾਂ ਨੇ ਸਾਡੇ ਕੋਲੋਂ ਇਹ ਸੇਵਕ ਕਰਵਾਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਦੀ ਸਟੇਟਮੈਂਟ ਉੱਪਰ ਦਿੱਤਾ ਜਵਾਬ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਕ ਇਨ ਇੰਡੀਆ ਵਰਗੀਆਂ ਕਈ ਸਕੀਮਾਂ ਚਲਾਈਆਂ ਸੀ ਪਰ ਐਫਡੀਆਈ ਰਾਹੀਂ ਸਾਰਾ ਕੁਝ ਵਿਦੇਸ਼ੀ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸਾਹਿਬ ਅਗਰ ਚਾਹੁੰਦੇ ਹਨ ਕਿ ਦੇਸ਼ ਦੀਆਂ ਬਣੀਆਂ ਚੀਜ਼ਾਂ ਦੇਸ਼ ਵਿੱਚ ਵਿਕਣ ਤਾਂ ਅਮਰੀਕਾ ਨਾਲ ਸਮਝੌਤੇ ਨਾ ਕਰਨ। ਪੀਐਮ ਮੋਦੀ ਨੇ ਬੰਗਾਲ ਇਲੈਕਸ਼ਨ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਵੋਟਾਂ ਵੀ ਲੈਣੀਆਂ ਸਨ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪੀਐਮ ਮੋਦੀ ਕਹਿ ਦੇਣ ਕਿ ਥਾਲੀਆਂ ਖੜਕਾ ਦਵੋ ਹਾਲਾਤ ਠੀਕ ਹੋ ਜਾਣਗੇ।

ਬੇਅਦਬੀ ਕਾਨੂੰਨ ਉੱਪਰ ਬੋਲੇ ਕਿ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਗੁਟਕਾ ਸਾਹਿਬ ਜਾਂ ਪੋਥੀਆਂ ਰੱਖੇ ਹੋਏ ਹਨ,, ਉਹਨਾਂ ਨੂੰ ਕੋਈ ਡਰ ਨਹੀਂ ਉਹ ਮਰਿਆਦਾ ਨਾਲ ਰੱਖਣ ਉਹਨਾਂ ਉੱਪਰ ਕਿਸੇ ਕਿਸਮ ਦਾ ਕੋਈ ਕਾਰਵਾਈ ਨਹੀਂ ਹੋਵੇਗੀ ਜੋ ਲੋਕ ਬੇਅਦਬੀ ਕਰਨਗੇ ਉਹਨਾਂ ਉੱਪਰ ਹੋਵੇਗੀ ਕਾਰਵਾਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹੀਦੀ ਦਿਹਾੜੇ ਤੇ ਜਾਣ ਸਮੇਂ ਸ਼ਰਧਾਲੂਆਂ ਨਾਲ ਦੇਖੋ ਕੀ ਹੋਇਆ ?

htvteam

ਆਪਣੇ ਪਸ਼ੂਆਂ ਦੀਆਂ ਬਿਮਾਰੀਆਂ ਤੋਂ ਗਏ ਹੋ ਅੱਕ ਅੱਜ ਹੀ ਆਹ ਨੁਸਕਾ ਮਿਲੇਗੀ ਰਾਹਤ ਝਟ-ਪਟ

htvteam

ਆਹ ਦੇਖਲੋ ਜਵਾਨ ਕੁੜੀਆਂ ਨੇ ਮਿਲਕੇ ਕੀ ਕੀਤਾ ?

htvteam

Leave a Comment