ਜਲੰਧਰ ਦੇ ਸੁਲਤਾਨ ਪੁਰ ਇਲਾਕੇ ‘ਚ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਇਕ ਘਰ ਚੋਂ ਧਮਾਕੇ ਦੀਆਂ ਉੱਚੀ-ਉੱਚੀ ਅਵਾਜ਼ਾ ਆਈਆਂ ਇਹ ਧਮਾਕਾ ਕੋਈ ਬੰਬ ਪਟਾਕਿਆ ਨਾਲ ਨਹੀਂ ਹੋਇਆ ਸਗੋਂ ਘਰ ਵਿੱਚ ਰੱਖੀ ਫਰਿੱਜ ਦੇ ਕੰਪ੍ਰੈਸਰ ਦਾ ਧਮਾਕਾ ਹੋਇਆ ਜਿਸ ਕਾਰਨ ਤਸਵੀਰ ਚ ਦਿਖਾਈ ਦਿੰਦੇ ਪਿਉ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੀ ਘਰਵਾਲੀ ਗੰਭੀਰ ਰੂਪ ਚ ਜ਼ਖਮੀ ਦੱਸੀ ਜਾ ਰਹੀ ਐ ਜਿਸਤੋਂ ਪੂਰੇ ਘਰ ਚ ਮਾਤਮ ਛਾ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਨੇ ਵੀ ਪਹੁੰਚ ਕੀਤੀ,,,,,,,,
ਜਲੰਧਰ ਚ ਇਹ ਕੋਈ ਪਹਿਲੀ ਘਟਨਾ ਨਹੀਂ ਇਸਤੋਂ ਪਹਿਲਾਂ ਵੀ ਇਕ ਘਟਨਾ ਵਾਪਰੀ ਸੀ ਜਿਸ ਵਿੱਚ ਸਿਲੰਡਰ ਫਟਣ ਕਾਰਨ ਪੂਰਾ ਟੱਬਰ ਤਬਾਹ ਹੋ ਗਿਆ ਸੀ ਸੋ ਇਨ੍ਹਾਂ ਘਟਨਾਵਾਂ ਤੋਂ ਨਸੀਹਅਤ ਲੈਕੇ ਸਾਨੂੰ ਅਜਿਹਾ ਸਮਾਨ ਘਰ ਤੋਂ ਬਾਹਰ ਰੱਖਣਾ ਚਾਹੀਦਾ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….