Htv Punjabi
Punjab Video

ਬੱਚੀ ਦੇ ਜਨਮ ਹੁੰਦੇ ਹੀ ਲੋਕ ਲੱਖਾਂ ਦੀਆਂ ਗੱਡੀਆਂ ਕਰਨ ਚੱਲੇ ਭਗਵੰਤ ਮਾਨ ਦੇ ਹਵਾਲੇ

ਹੱਥਾਂ ਦੇ ਵਿੱਚ ਗੱਡੀਆਂ ਦੀਆਂ ਚਾਬੀਆਂ ਚੁੱਕੀ ਇਕੱਠੇ ਹੋਏ ਇਹ ਲੋਕੀ ਲੁਧਿਆਣਾ ਦੇ ਰਿਕਸ਼ਾ ਚਾਲਕ ਨੇ ਜਿਹੜੇ ਭਗਵੰਤ ਮਾਨ ਹੋਰਾਂ ਘਰ ਵਿੱਚ ਬੱਚੀ ਦੇ ਜਨਮ ਹੋਣ ਤੋਂ ਬਾਅਦ ਮੀਡੀਆ ਦੇ ਕੈਮਰੇ ਅੱਗੇ ਨੇ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਮਾਨ ਦੇ ਘਰ ਖੁਸ਼ੀ ਮੌਕੇ ਉਹ ਆਪਣੇ ਰਿਕਸ਼ਿਆਂ ਦੀਆਂ ਚਾਬੀਆਂ ਮਾਨ ਦੇ ਹਵਾਲੇ ਕਰ ਦੇਣਗੇ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਿਕਸ਼ਾ ਚਾਲਕਾਂ ਦਾ ਕਹਿਣਾ ਐ ਕੀ ਜੇਕਰ ਭਗਵੰਤ ਮਾਨ ਏਸ ਖੁਸ਼ੀ ਦੇ ਮੌਕੇ ਸਾਨੂੰ ਬੇਰੁਜ਼ਗਾਰ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਮੁਬਾਰਕਾਂ ਅਸੀ ਆਪਣੇ ਵਾਹਨਾਂ ਦੀ ਚਾਬੀਆਂ ਭਗਵੰਤ ਮਾਨ ਨੂੰ ਖੁਸ਼ੀ ਫੜ੍ਹਾ ਦਿਆਂਗਾ ਹੁਣ ਸੁਣੋਂ ਪੂਰਾ ਆਖਿਰ ਇਹ ਨੌਬਤ ਕਿਉਂ ਆਈ,,,,,,,,

ਆਟੋ ਚਾਲਕਾਂ ਦਾ ਕਹਿਣਾ ਐ ਰਿਕਸ਼ਾ ਚਾਲਕ ਅਤੇ ਆਟੋ ਚਾਲਕਾਂ ਦੀ ਸ਼ਹਿਰ ਵਿੱਚੋਂ ਐਂਟਰੀ ਬੰਦ ਕਰ ਦਿੱਤੀ ਗਈ ਜਿਸਦੇ ਰੋਸ ਵਜੋਂ ਉਹ ਇਕੱਠੇ ਹੋਕੇ ਆਪਣੇ ਵਾਹਨਾਂ ਦੀਆਂ ਚਾਬੀਆਂ ਮਾਨ ਨੂੰ ਸੌਂਪਣਗੇ ਅਜਿਹੇ ਚ ਦੇਖਣਾ ਹੋਵੇਗਾ ਕੀ ਭਗਵੰਤ ਮਾਨ ਇਨ੍ਹਾਂ ਦੀ ਸਮੱਸਿਆ ਦਾ ਹੱਲ ਕੱਢਦੇ ਹਨ ਜਾਂ ਫਿਰ ਐਵੇ ਹੀ ਇਹ ਲੋਕ ਖੱਜਣ ਖੁਆਰ ਹੁੰਦੇ ਰਹਿਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਤੜਫ ਉੱਠੇ ਝਾੜੂ ਵਾਲੇ

htvteam

ਕੈਦੀ ਦਾ ਸੁੱਜਿਆ ਅੰਗ ਦੇਖ ਘਰਵਾਲੀ ਨੇ ਭਰੀਆਂ ਅੱਖਾਂ; ਕੀਤੇ ਸ਼ਰਮਨਾਕ ਖੁਲਾਸੇ

htvteam

ਚਿਪਚਿਪੇ ਪਾਣੀ ਨੂੰ ਇਕ ਰੁਪਏ ਖਰਚਕੇ ਲਗਾਓ ਪੱਕਾ ਨਾਕਾ

htvteam

Leave a Comment