Htv Punjabi
Punjab Video

ਘਰ ‘ਚ ਵੜ ਗਏ ਗੈਰ ਮਰਦ, ਦੇਖੋ ਕੀ ਕਰ ਗਏ ?

ਮਾਮਲਾ ਅੰਮ੍ਰਿਤਸਰ ਦੇ ਫੈਜਪੁਰਾ ਚੌਂਕੀ ਤੋ ਸਾਹਮਣੇ ਆਇਆ ਹੈ ਜਿਥੇ ਰਤਨ ਸਿੰਘ ਚੋਕ ਵਿਚ ਰਹਿੰਦੇ ਪਰਿਵਾਰ ਨੂੰ ਰਿਸ਼ਤੇਦਾਰ ਦੀ ਕੁੜਮਾਈ ਦਾ ਪ੍ਰੋਗਰਾਮ ਦੇਖਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋ ਮਗਰੋ ਚੋਰਾ ਵਲੋ ਘਰ ਦੇ ਵਿਚ ਦਾਖਿਲ ਹੋ ਤਿੰਨ ਲੱਖ ਰੁਪਏ ਚੋਰੀ ਕੀਤੇ ਹਨ ਜਿਥੇ ਸਾਰਾ ਮਾਮਲਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਇਆ ਹੈ ਫਿਲਹਾਲ ਪੀੜੀਤ ਪਰਿਵਾਰ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਅਤੇ ਪੁਲਿਸ ਵਲੋ ਇਸ ਸੰਬਧੀ ਜਾਂਚ ਕਰਨ ਦੀ ਗਲ ਆਖੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਨੋਜਵਾਨ ਜਸਬੀਰ ਨੇ ਦੱਸਿਆ ਕਿ ਉਸ ਆਪਣੈ ਤਾਏ ਦੇ ਬੇਟੇ ਦੀ ਕੁੜਮਾਈ ਦੇ ਪ੍ਰੋਗਰਾਮ ਵਿਚ ਪਰਿਵਾਰ ਸਮੇਤ ਸ਼ਾਮਿਲ ਹੌਣ ਗਏ ਸਨ ਪਰ ਜਦੋ ਘਰ ਵਾਪਿਸ ਆਏ ਤਾਂ ਅਲਮਾਰੀਆ ਦੇ ਤਾਲੇ ਟੁੱਟੇ ਮਿਲੇ ਅਤੇ ਘਰ ਵਿਚੋ ਤਿੰਨ ਲੱਖ ਰੁਪਏ ਅਤੇ ਦੋ ਤੋਲੇ ਸੋਨਾ ਚੋਰੀ ਹੋ ਗਿਆ ਜਿਸ ਸੰਬਧੀ ਜਦੋ ਪੁਲਿਸ ਚੋਕੀ ਵਿਚ ਸ਼ਿਕਾਇਤ ਦਰਜ ਕਰਵਾਉਣ ਗਏ ਪਰ ਪੁਲੀਸ ਮੁਲਾਜਮਾ ਵਲੋ ਚੋਕੀ ਦਾ ਗੇਟ ਤਕ ਨਹੀ ਖੋਲਿਆ ਫਿਲਹਾਲ ਅਸੀ ਪੁਲੀਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ।

ਉਧਰ ਪੁਲਿਸ ਚੋਕੀ ਫੈਜਪੁਰਾ ਦੇ ਇਨਚਾਰਜ ਅਮਰ ਸਿੰਘ ਨੇ ਦੱਸਿਆ ਕਿ ਫਿਲਹਾਲ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਅਤੇ ਜਾਂਚ ਤੋ ਬਾਦ ਜਲਦ ਕਾਰਵਾਈ ਅਮਲ ਵਿਚ ਲਿਆਉਦਿਆ ਦੌਸ਼ੀ ਕਾਬੂ ਕੀਤੇ ਜਾਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਿੱਟੇ ਰਾਹੀ ਗਲਤ ਸੁਆਦ ਲੈਂਦੇ ਮੁੰਡੇ ਨਾਲ ਅਚਾਨਕ ਵਾਪਰੀ ਘਟਨਾ

htvteam

ਪਾਸਟਰ ਤੇ ਆਰੋਪ ਲਾਉਣ ਵਾਲੀ ਕੁੜੀ ਨੇ ਦਿਖਾਈਆਂ Call Recording! ਫਸਿਆ ਪੇਚ

htvteam

ਬੰਦੇ ਤੇ ਜਨਾਨੀਆਂ ਦੇ 35 ਰੋਗ ਇਕ ਚਮਚੇ ਨਾਲ ਛੂ-ਮੰਤਰ

htvteam

Leave a Comment