ਚੁੰਨੀ ਨਾਲ ਮੂੰਹ ਲੁਕੋ ਕੇ ਖੜੀਆਂ ਚਾਰ ਔਰਤਾਂ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਜੇਕਰ ਤੁਸੀਂ ਇਹਨਾਂ ਦਾ ਕਾਰਾ ਸੁਣ ਲਓ ਸੁਣ ਕੇ ਹੈਰਾਨ ਹੋ ਜਾਵੋਗੇ ਇਹ ਚਾਰੇ ਜਨਾਨੀਆਂ ਖੇਤਾਂ ਦੇ ਵਿੱਚ ਅਜਿਹੇ ਪੁੱਠੇ ਕੰਮ ਕਰਦੇ ਸੀ। ਜਿਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ,,,,,,,,ਐਸ ਐਚ ਓ ਨੇ ਦੱਸਿਆ ਕਿ ਅਸੀਂ ਚੋਰੀ ਦੇ ਮਾਮਲੇ ਵਿੱਚ ਚਾਰ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਔਰਤਾਂ ਖੇਤਾਂ ਵਿੱਚ ਲੱਗੇ ਜਨਰੇਟਰ ਨੂੰ ਚੋਰੀ ਕਰਕੇ ਆਟੋ ਵਿੱਚ ਜਨਰੇਟਰ ਨੂੰ ਲੋਡ ਕਰਕੇ ਰੱਖਿਆ ਹੋਇਆ ਸੀ ਅਤੇ ਫਰਾਰ ਹੋਣ ਦੇ ਤਾਕ ਵਿੱਚ ਸਨ ਜਿਸ ਨੂੰ ਕੋਟ ਸਮੀਰ ਚੌਂਕੀ ਇੰਚਾਰਜ ਨੇ ਗਿਰਫਤਾਰ ਕਰ ਲਿੱਤਾ,,,,,,,
ਫੜੀ ਗਈ ਚਾਰੋਂ ਔਰਤਾਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀਆਂ ਹਨ ਅਤੇ ਇਨਾ ਉੱਪਰ ਚੋਰੀ ਦਾ ਮਾਮਲਾ ਦਰਜ ਕਰ ਲਿੱਤਾ ਹੈ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ,,,,,,,,,ਇਥੇ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਰ ਹੁਣ ਤਾਂ ਔਰਤਾਂ ਵੀ ਚੋਰੀ ਦੇ ਮਾਮਲੇ ਦੇ ਵਿੱਚ ਕਿਸੇ ਨਾਲੋਂ ਘੱਟ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
