Htv Punjabi
Punjab Video

ਨਾਕੇ ਤੇ ਪਿਆ ਪੰਗਾ ਪੁਲਿਸੀਏ ਦੇ ਜੜੇ ਥੱ+ਪੜ

ਲੋਕਾਂ ਦੇ ਮਨਾਂ ਵਿੱਚੋਂ ਪੁਲਿਸ ਦਾ ਖੌਫ ਕਿਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਇਸਦੀ ਤਾਜਾ ਮਿਸਾਲ ਦੇਖਣ ਨੂੰ ਮਿਲੀ ਫਿਰੋਜ਼ਪੁਰ ਦੇ ਬਾਂਸੀ ਗੇਟ ਵਿੱਚ ਜਿੱਥੇ ਟਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਸੀ ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਿਸ ਨੂੰ ਟਰੈਫਿਕ ਪੁਲਿਸ ਵਾਲਿਆਂ ਨੇ ਰੋਕ ਕੇ ਕਾਗਜਾਤ ਪੁੱਛੇ ਤਾਂ ਅੱਗੋਂ ਨੌਜਵਾਨ ਟਰੈਫਿਕ ਕਰਮਚਾਰੀਆਂ ਨੂੰ ਗਲਤ ਸ਼ਬਦਾਵਲੀ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਜਦ ਟਰੈਫਿਕ ਕਰਮਚਾਰੀਆਂ ਨੇ ਉਸਨੂੰ ਰੋਕਿਆ ਤਾਂ ਨੌਜਵਾਨ ਨੇ ਗੁੱਸੇ ਚ ਆ ਕੇ ਟਰੈਫਿਕ ਕਰਮਚਾਰੀ ਦੇ ਚਪੇੜ ਹੀ ਮਾਰ ਦਿੱਤੀ ਅਤੇ ਉਸਦੀ ਵਰਦੀ ਤੇ ਹੱਥ ਪਾਇਆ ਤੇ ਵਰਦੀ ਪਾੜ ਦਿੱਤੀ ਕਿਸੇ ਤਰ੍ਹਾਂ ਸਾਥੀ ਕਰਮਚਾਰੀਆਂ ਨੇ ਉਕਤ ਨੌਜਵਾਨਾਂ ਨੂੰ ਦਬੋਚਿਆ ਅਤੇ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਥਾਣਾ ਸਿਟੀ ਪੁਲਿਸ ਵੱਲੋਂ ਉਕਤ ਦੋਨਾਂ ਨੌਜਵਾਨ ਨੂੰ ਗਿਰਫਤਾਰ ਕਰਕੇ ਨਾਲ ਲੈ ਗਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਜਦ ਦੋਨਾਂ ਨੌਜਵਾਨਾਂ ਦਾ ਪੁਲਿਸ ਤਾਂ ਪਤਾ ਚੱਲਿਆ ਕੀ ਦੋਨਾਂ ਦੇ ਸ਼ਰਾਬ ਪੀਤੀ ਹੋਈ ਹੈ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਦੋਨਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਦੇਖ ਲਓ ਨੌਜਵਾਨਾਂ ਦਾ ਹਾਲ ਪੁਲਿਸ ਪ੍ਰਸ਼ਾਸਨ ਅਤੇ ਭੋਰਾ ਡਰ ਹੀ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਚੋਲੇ ਦੇ ਨਿੱਕੇ ਜਿਹੇ ਝੂਠ ਨੇ ਮੁੰਡੇ ਦਾ ਕਰਵਾ’ਤਾ ਵੱਡਾ ਕਾਂਡ

htvteam

ਸ਼ਮਸ਼ਾਨਘਾਟ ਚੋਂ ਫ਼ੌਜੀ ਦੀਆਂ ਹੱਡੀਆਂ ਹੋ ਗਈਆਂ ਚੋਰੀ ?

htvteam

ਡਾਕਟਰ ਤਨਵੀਰ ਸੱਯਦ ਨੇ ਮਾਰਿਆ ਇੱਕ ਹੋਰ ਮੋਰਚਾ ਵਿਸ਼ਵ ਪ੍ਰਸਿੱਧ ਡਾਕਟਰਾਂ ਦੀ ਹਾਜ਼ਰੀ ‘ਚ ਕੀਤਾ ਆਹ ਕਾਰਨਾਮਾ

Htv Punjabi

Leave a Comment