ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਹੀ ਪੁਲਿਸ ਨੂੰ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਉਸ ਵੇਲੇ ਹਾਸਲ ਹੋਈ ਜਦੋਂ ਉਹਨਾਂ ਨੇ ਨਾਕੇ ਦੌਰਾਨ ਇੱਕ ਘਬਰਾਏ ਹੋਏ ਬੰਦੇ ਨੂੰ ਕਾਬੂ ਕਰ ਲਿਆ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਅਜਿਹਾ ਮਹਿੰਗਾ ਸਮਾਨ ਬਰਾਮਦ ਹੋਇਆ ਜਿਸ ਨੂੰ ਦੇਖ ਪੁਲਿਸ ਹੈਰਾਨ ਹੋ ਗਈ,,ਚੋਣਾਂ ਕਰਕੇ ਵੈਸੇ ਵੀ ਬਹੁਤ ਸਿਰ ਚੱਪੇ ਚੱਪੇ ਤੇ ਤੈਨਾਤ ਧਰਤੀ ਹਰ ਇੱਕ ਵਾਹਾਂ ਦੀ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ।,,ਜਿਹੜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਸੀਂ ਵਿਅਕਤੀ ਦੇਖ ਰਹੇ ਹੋ ਜਿਸਦੇ ਮੂੰਹ ਤੇ ਲਾਲ ਰੰਗ ਦਾ ਕੱਪੜਾ ਬੰਨਿਆ ਹੋਇਆ ਦਰਅਸਲ ਪੁਲਿਸ ਵੱਲੋਂ ਇਸ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ,,,,,,,,,
ਸੋ ਦੱਸ ਦਈਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਏ ਗਈ ਹੈ ਜਿਸ ਦੇ ਮੱਦੇ ਨਜ਼ਰ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ। ਦੂਜੇ ਪਾਸੇ ਲੋਕ ਸਭਾ ਚੋਣ ਨੂੰ ਲੈ ਕੇ ਵੀ ਪੁਲਿਸ ਲਗਾਤਾਰ ਚੁਕੰਨੀ ਹੈ ਇਸਦੇ ਚਲਦੇ ਉਹਨਾਂ ਦੇ ਵੱਲੋਂ ਨਾਕੇ ਲਗਾਏ ਗਏ ਨੇ ਅਤੇ ਚੈਕਿੰਗ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..