Htv Punjabi
Crime Punjab Video

ਜਨਾਨੀ ਹੋਵੇ ਤਾਂ ਆਹ ਜਨਾਨੀਆਂ ਵਰਗੀ, ਦੇਖੋ ਮੁੰਡਿਆਂ ਨਾਲ ਪਿਆ ਜੱਫਾ

ਨਸੇੜੀਆਂ ਨੇ ਫੋਨ ਕਰਕੇ ਬੁਲਾਈ ਐਂਬੂਲੈਂਸ

ਐਂਬੂਲੈਂਸ ਡਰਾਈਵਰ ਅਤੇ ਉਸਦੇ ਸਾਥੀ ਦੀ ਕੀਤੀ ਕੁੱਟਮਾਰ
ਪਿੰਡ ਦੇ ਚ ਪਿਆ ਘਮਸਾਨ -ਮੌਕੇ ਤੇ ਪਹੁੰਚੀ ਪੁਲਿਸ
ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਦਾ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ 108 ਹੈਲਪਲਾਈਨ ਐਂਬੂਲੈਂਸ ਨੂੰ ਫੋਨ ਕਰਕੇ ਪਿੰਡ ਦੇ ਵਿੱਚ ਬੁਲਾਇਆ ਜਿਸ ਤੋਂ ਬਾਅਦ ਆਪਣਾ ਫੋਨ ਨੰਬਰ ਬੰਦ ਕਰ ਲਿਆ ਪਿੰਡ ਦੇ ਵਿੱਚ ਪਹੁੰਚਣ ਤੇ ਐਂਬੂਲੈਂਸ ਡਰਾਈਵਰ ਅਤੇ ਉਸਦੇ ਸਾਥੀ ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਰਸਤੇ ਦੇ ਵਿੱਚ ਨਸ਼ੇ ਦੀ ਹਾਲਤ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਐਂਬੂਲੈਂਸ ਡਰਾਈਵਰ ਨੂੰ ਆਪਣੇ ਸਾਥੀ ਨੂੰ ਨਥਾਣਾ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਕਿਹਾ ਗਿਆ ਪਰ ਨਸ਼ੇ ਦੀ ਹਾਲਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਨੌਜਵਾਨ ਦੇ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਐਂਬੂਲੈਂਸ ਡਰਾਈਵਰ ਦੇ ਨਾਲ ਹੱਥੋਪਾਈ ਦੇ ਨਾਲ ਨਾਲ ਮਾਰੂ ਹਥਿਆਰ ਵੀ ਦੱਸਣ ਮੁਤਾਬਕ ਬਰਾਮਦ ਹੋਏ ਹਨ ਜਿਸ ਦੇ ਵਿੱਚ ਪਿੰਡ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਮਾਸਾਨ ਮੱਚ ਗਿਆ ਤੇ ਨੌਜਵਾਨਾਂ ਦੀ ਹਰਕਤਾਂ ਤੋਂ ਪਿੰਡ ਵਾਸੀਆਂ ਦੇ ਵੱਲੋਂ ਵੀ ਉਹਨਾਂ ਦੀ ਕੁੱਟਮਾਰ ਕੀਤੀ ਗਈ,,,,,,,

ਇਸ ਮੌਕੇ ਤੇ ਸਬੰਧਿਤ ਰਾਮਪੁਰਾ ਸਿਟੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਜਿਸ ਦੌਰਾਨ ਡੀਐਸਪੀ ਪ੍ਰਦੀਪ ਸਿੰਘ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਐਂਬੂਲੈਂਸ ਡਰਾਈਵਰ ਨੂੰ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਫੋਨ ਕਰਕੇ 108 ਹੈਲਪਲਾਈਨ ਨੂੰ ਬੁਲਾਇਆ ਗਿਆ ਸੀ ਤੇ ਮੌਕੇ ਤੇ ਪਹੁੰਚਣ ਤੇ ਉਹਨਾਂ ਦੇ ਵੱਲੋਂ ਐਬੂਲੈਂਸ ਡਰਾਈਵਰ ਅਤੇ ਉਸਦੇ ਸਾਥੀ ਦੇ ਨਾਲ ਕੁੱਟਮਾਰ ਵੀ ਕੀਤੀ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਦੋ ਨੌਜਵਾਨ ਹਰਜਿੰਦਰ ਸਿੰਘ ਵਿੱਕੀ ਅਤੇ ਹਰਪ੍ਰੀਤ ਸਿੰਘ ਹੈਪੀ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।

ਐਬੂਲੈਂਸ ਡਰਾਈਵਰ ਸੁਖਮੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਦੇ ਵੱਲੋਂ ਆਪਣੇ ਦੇ ਉੱਤੇ ਬਿਆਨਾਂ ਦੇ ਮੁਤਾਬਕ ਉਹਨਾਂ ਨੂੰ ਸ਼ਾਮ 5 ਵਜੇ ਕਾਲ ਕਰਕੇ ਬੁਲਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਕਾਲਰ ਦੇ ਵੱਲੋਂ ਆਪਣਾ ਸੰਪਰਕ ਨੰਬਰ ਬੰਦ ਕਰ ਲਿਆ ਤੇ ਜਿਸ ਤੋਂ ਬਾਅਦ ਇਹਨਾਂ ਨਸ਼ੇ ਕੀਤੇ ਹੋਏ ਨੌਜਵਾਨ ਦੇ ਨਾਲ ਹੱਥੋ ਪਾਈ ਹੋਈ ਹੈ ਅਤੇ ਉਹਨਾਂ ਨੂੰ ਜਾਨੋ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਦੇ ਬਿਆਨਾਂ ਤੇ ਉਹਨਾਂ ਦੋਹਾਂ ਮੁਲਜਮਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਠਾ ਟੱਪਦੇ ਹੋਏ ਸ਼ੂਟਰ ਮੁੰਡੇ ਨਾਲ ਕੀ ਹੋ ਹੋਇਆ

htvteam

ਇੱਕ ਹੋਰ ਘਰ ‘ਚ ਰੇਡ ਕਰਨ ਗਈ ਪੁਲਿਸ ਦੀ ਕਰਤੂਤ

htvteam

ਗੁਰੂ ਘਰਾਂ ਨੂੰ ਸਿਆਸਤ ਦੀ ਚੁੰਗਲ ‘ਚੋ ਛੁਡਾਉਣ ਲਈ ਭਾਈ ਬਡਾਲਾ ਨੇ ਕੀਤਾ ਵੱਡਾ ਐਲਾਨ

htvteam

Leave a Comment