ਅੰਮ੍ਰਿਤਸਰ ਦੇ ਨਾਵਲਟੀ ਚੋਕ ਚ ਚਲਾਨ ਨੂੰ ਲੈਕੇ ਹਾਈਵੋਲਟੇਜ ਡਰਾਮਾ
ਬਾਇਕ ਸਵਾਰ ਅਤੇ ਟ੍ਰੈਫਿਕ ਪੁਲਿਸ ਮੁਲਾਜਮ ਦੀ ਆਪਸ ਚ ਖੜਕੀ
ਪੁਲਿਸ ਨਾਲ ਬਹਿਸ਼ ਕਰਨ ਵਾਲੇ ਨੋਜਵਾਨ ਦੀ ਹੋਇਆ ਚਲਾਨ
ਮਾਮਲਾ ਅੰਮ੍ਰਿਤਸਰ ਦੇ ਲਾਰੈਸ਼ ਰੋਡ ਚੋਕ ਤੋ ਸਾਹਮਣੇ ਆਇਆ ਹੈ ਜਿਥੇ ਕਿ ਬਾਇਕ ਸਵਾਰ ਇਕ ਨੋਜਵਾਨ ਟ੍ਰੈਫਿਕ ਪੁਲਿਸ ਮੁਲਾਜਮ ਨਾਲ ਬਹਿਸ਼ ਕਰਦਾ ਦਿਖਾਈ ਦਿਤਾ ਅਤੇ ਹਾਈਵੋਲਟੇਜ ਡਰਾਮੇ ਤੋ ਬਾਦ ਉਸਦਾ ਮੌਕੇ ਤੇ ਚਲਾਣ ਕੀਤਾ ਗਿਆ ਹੈ।
ਇਸ ਸੰਬਧੀ ਨੋਜਵਾਨ ਨੇ ਦੱਸਿਆ ਕਿ ਉਹ ਲਾਰੇਸ਼ ਰੋਡ ਚੋਕ ਦੇ ਨਾਕੇ ਤੋ ਜਾ ਰਿਹਾ ਸੀ ਪਰ ਜਦੋ ਪੁਲਿਸ ਮੁਲਾਜਮਾ ਵਲੋ ਮੈਨੂੰ ਰੋਕਿਆ ਗਿਆ ਤਾਂ ਮੈਰੇ ਰੁਕਣ ਤੇ ਇਹਨਾ ਵਲੋ ਮੈਨੂੰ ਧਕਾ ਮਾਰੀਆ ਗਿਆ ਕਿਉਕਿ ਮੇਰੇ ਮੁੰਹ ਵਿਚ ਪਾਨ ਸੀ ਪਰ ਮੈ ਚਲਾਨ ਕਟਾਉਣ ਨੂੰ ਤਿਆਰ ਹਾਂ।ਪਰ ਮੇਰੇ ਨਾਲ ਹੋਈ ਧਕਾ ਮੁਕੀ ਦਾ ਮੇਰੇ ਮਨ ਵਿਚ ਰੰਝ ਹੈ।
ਜਿਸ ਸੰਬਧੀ ਜਾਣਕਾਰੀ ਦਿੰਦਿਆ ਏਐਸਆਈ ਟ੍ਰੈਫਿਕ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਸ੍ਰੀ ਮਾਨ ਬਿਨਾਂ ਹੈਲਮੇਟ ਤੋ ਡਰਾਇਵ ਕਰ ਰਹੇ ਸਨ ਅਤੇ ਜਦੋ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾ ਵਲੋ ਇਥੇ ਬਹਿਸ਼ ਕਰਦਿਆ ਹਾਈਵੋਲਟੇਜ ਡਰਾਮਾ ਕੀਤਾ ਗਿਆ ਜਿਸਦੇ ਚਲਦੇ ਇਹਨਾ ਦਾ ਚਲਾਨ ਕਰ ਮਾਮਲਾ ਸਾਂਤ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..