Htv Punjabi
Punjab

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ

ਚੰਡੀਗੜ੍ਹ, 20 ਫਰਵਰੀ 2022 – ਸੂਬੇ ਦੀਆਂ 117 ਸੀਟਾਂ ‘ਤੇ ਵਿਧਾਨਸਭਾ ਚੋਣਾਂ ‘ਤੇ ਹੋ ਰਹੀ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਸੀ ਕੇ ਸੂਬੇ ‘ਚ 5 ਵਜੇ ਤੱਕ 63.44% ਵੋਟਿੰਗ ਹੋਈ ਹੈ।

ਸੂਬੇ ‘ਚ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ ਜਿਨ੍ਹਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। 1304 ਉਮੀਦਵਾਰਾਂ ਦੀ ਕਿਸਮਤ ਈ ਵੀ ਐਮ ‘ਚ ਕੈਦ ਹੋ ਗਈ ਹੈ। ਹੁਣ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ। ਹੁਣ 10 ਮਾਰਚ ਨੂੰ ਪਤਾ ਲੱਗੇਗਾ ਕੇ ਸੂਬੇ ‘ਚ ਆਖਰ ਕਿਸਦੀ ਸਰਕਾਰ ਬਣੇਗੀ।

Related posts

ਆਹ ਦੇਖਲੋ ਮਾਸਟਰ ਦੇ ਕੰਮ, ਸਕੂਲੀ ਵਿਦਿਆਰਥਣਾਂ ਨਾਲ ਕੀ ਕਰਦਾ

htvteam

ਘਰ ਖੜ੍ਹੀ ਸੀ ਕਾਰ ਨੇ ਫੋਨ ਤੇ ਆ ਗਿਆ ਅਜਿਹਾ ਮੈਸੇਜ਼

htvteam

ਦੇਖੋ ਹੁਣ ਪੰਜਾਬ ਦੇ ਇਸ ਕਸਬੇ ‘ਚ ਚੱਲੀਆਂ ਤਾੜ ਤਾੜ ਗੋਲ਼ੀਆਂ

htvteam