Htv Punjabi
Punjab Video

ਛੁੱਟੀ ਕੱਟਕੇ ਗਏ ਫ਼ੌਜੀ ਦੇ ਨਾਲ ਸਿੱਕਮ ਚ ਹੋਇਆ ਕੁੱਝ ਅਜਿਹਾ

ਦੇਸ਼ ਦੇ ਫੌਜੀ ਜਵਾਨ ਦੇ ਨਾਲ ਸਿੱਕਮ ਦੇ ਵਿੱਚ ਹੋਇਆ ਕੁਝ ਅਜਿਹਾ ਕਿ ਪਰਿਵਾਰ ਨੂੰ ਸੁਣਨੀ ਪਈ ਮੰਦਭਾਗੀ ਖਬਰ ਹਾਲੇ ਦੋ ਦਿਨ ਪਹਿਲਾਂ ਹੀ ਪਰਿਵਾਰ ਦੇ ਨਾਲ ਹੱਸ ਖੇਡ ਕੇ ਛੁੱਟੀ ਕੱਟ ਕੇ ਗਿਆ ਸੀ ਫੌਜੀ ਹੌਲਦਾਰ,,ਛੁੱਟੀ ਦੌਰਾਨ ਛੋਟੇ ਭਰਾ ਨਾਲ ਖੇਤਾਂ ਵਿੱਚ ਜਾ ਕੇ ਝੋਨੇ ਦੀ ਬਿਜਾਈ ਕੀਤੀ ਸੀ ਤੇ ਹੁਣ ਡਿਊਟੀ ਤੇ ਜਾ ਕੇ ਮੌਤ ਦੀ ਆਈ ਖ਼ਬਰ,,,,,,,,,,ਸੰਗਰੂਰ ਦੇ ਪਿੰਡ ਖੜਿਆਲ ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ 42 ਸਾਲਾਂ ਫੌਜੀ ਜਵਾਨ ਹੌਲਦਾਰ ਗੁਰਵੀਰ ਸਿੰਘ ਦੀ ਸਿੱਕਮ ਵਿੱਚ ਡਿਊਟੀ ਸਮੇਂ ਮੌਤ ਹੋ ਗਈ,,,,,,,

ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਆਰਮੀ ਕੈਂਪ ਵਿੱਚੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਅਸੀਂ ਦੱਸਿਆ ਕਿ ਇੱਥੇ ਉਹਨਾਂ ਦੇ ਸਿਹਤ ਬਹੁਤ ਵਧੀਆ ਸੀ ਤੇ ਥੋੜੇ ਤੇਰ ਬਾਅਦ ਸਾਨੂੰ ਸੁਨੇਹਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ ਪਤਨੀ ਰਜਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ ਪਤੀ ਬਹੁਤ ਹੀ ਨੇਕ ਸੁਭਾਅ ਦੇ ਸਨ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸੀ,,,,,,,,,

ਫੌਜੀ ਸ਼ਹੀਦ ਦੀ ਮਾਤਾ ਚਰਨਜੀਤ ਕੌਰ ਤੇ ਛੋਟੇ ਭਰਾ ਨੇ ਦੱਸਿਆ ਕਿ ਮੇਰਾ ਬੇਟਾ ਸਾਡੇ ਘਰ ਦਾ ਮੁਖੀ ਸੀ 45 ਦਿਨ ਦੀ ਛੁੱਟੀ ਕੱਟ ਕੇ ਸਾਡੇ ਕੋਲੋਂ ਗਿਆ ਅਤੇ ਦੋ ਦਿਨਾਂ ਬਾਅਦ ਹੀ ਸਾਡੇ ਕੋਲ ਇਹ ਮੰਦਭਾਗੀ ਖਬਰ ਆ ਗਈ ਮੇਰੇ ਪੁੱਤਰ ਦੇ ਦੋ ਬੱਚੇ ਸਨ ਜਿਨਾਂ ਨੂੰ ਹੁਣ ਉਹ ਸਾਡੇ ਹਵਾਲੇ ਛੱਡ ਕੇ ਚਲਾ ਗਿਆ ਹੈ,,,,,,,,

ਤੁਹਾਨੂੰ ਜਾਣਕਾਰੀ ਦੱਸ ਦਈਏ ਕਿ ਗੁਰਵੀਰ ਸਿੰਘ 45 ਦਿਨ ਦੀ ਛੁੱਟੀ ਕੱਟ ਕੇ ਪਿਛਲੀ ਨੰਗੀ 7 ਤਾਰੀਕ ਨੂੰ ਹੀ ਆਪਣੇ ਪਿੰਡੋਂ ਖੜਿਆਲ ਤੋਂ ਸਿੱਕਮ ਰਵਾਨਾ ਹੋਇਆ ਸੀ ਅਤੇ 8 ਅਗਸਤ ਨੂੰ ਸਵੇਰੇ 11 ਵਜੇ ਡਿਊਟੀ ਉੱਤੇ ਪਹੁੰਚ ਗਿਆ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਾਕਾਬੰਦੀ ਦੌਰਾਨ ਪੁਲਿਸ ਦੇ ਹੱਥੀਂ ਚੜ੍ਹੇ ਲੁੱਟਾਂ ਖੋਹਾਂ ਕਰਨ ਵਾਲੇ 4 ਬਦਮਾਸ਼;

htvteam

ਕੁੜੀਆਂ ਦੇ ਹੋਸਟਲ ‘ਚ ਵੜ੍ਹ ਗਿਆ ਭੂਡ ਆਸ਼ਕ !

htvteam

Canada ਜਾਣ ਦੇ ਚੱਕਰ ‘ਚ ਮੁੰਡੇ Madam ਸਾਹਮਣੇ ਕਰ ਗਏ; ਦੱਸੋ ਕੌਣ ਸਹੀ ‘ਤੇ ਕੌਣ ਗਲਤ

htvteam

Leave a Comment